The Summer News
×
Friday, 17 May 2024

ਵਾਹਨਾਂ ਦੇ ਚਾਹਵਾਨ ਲਈ ਖੁਸ਼ਖਬਰੀ, ਜਾਣੋ ਹੀਰੋ ਮੋਟਰਸਾਈਕਲ ਡੈਸਟੀਨੀਜ਼ 125 ਬਾਰੇ

ਚੰਡੀਗੜ੍ਹ : ਵਾਹਨਾਂ ਦੇ ਚਾਹਵਾਨ ਲਈ ਖੁਸ਼ਖਬਰੀ ਆਈ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦਈਏ ਕੀ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ Hero MotoCorp ਨੇ Destini 125 ਨੂੰ ਇਕ ਨਵੇਂ ਅਵਤਾਰ Destini Xtec 125 ਵਜੋਂ ਲਾਂਚ ਕੀਤਾ ਹੈ। ਵਾਹਨਾਂ ਦੇ ਚਾਹਵਾਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਹ ਸਕੂਟਰ ਪਹਿਲਾਂ ਨਾਲੋਂ ਪ੍ਰੀਮੀਅਮ ਹੋ ਗਿਆ ਹੈ। ਨਵੀਂ ਤੇ ਸੁੰਦਰ Destini 125 Xtec ਨੂੰ ਨਵੇਂ ਡਿਜ਼ਾਈਨ ਤੇ ਥੀਮ ਐਲੀਮੈਂਟਸ ਦਾ ਇੱਕ ਮੇਜ਼ਬਾਨ ਮਿਲਦਾ ਹੈ। ਇਸ ਦੇ ਨਾਲ ਹੀ ਨਵੇਂ LED ਹੈੱਡਲੈਂਪਸ, ਰੈਟਰੋ ਡਿਜ਼ਾਈਨ ਤੇ ਸ਼ਾਨਦਾਰ ਕ੍ਰੋਮ ਐਲੀਮੈਂਟਸ ਇਸ ਨੂੰ ਪ੍ਰੀਮੀਅਮ ਲੁੱਕ ਦਿੰਦੇ ਹਨ।


ਜਾਣੋ ਇਸ ਦੀ ਕੀਮਤ ਬਾਰੇ :-


ਮੋਟਰਸਾਈਕਲ ਡੈਸਟੀਨੀਜ਼ 125 ਦੀ ਕੀਮਤ ਜ਼ਿਆਦਾ ਨਹੀਂ ਹੈ। ਇਸ ਦੇ ਦਾਮ ਇੰਨ੍ਹੇ ਕੁ ਹਨ ਕਿ ਲੋਕ ਇਸ ਨੂੰ ਆਸਾਨੀ ਨਾਲ ਇਸ ਦੀ ਖਰੀਦ ਕਰ ਸਕਦੇ ਹਨ। Hero MotoCorp ਨੇ Destini 125 ਦੀ ਕੀਮਤ 74950 ਹੈ। Hero MotoCorp ਨੇ Destini Xtec 125 ਦੀ ਕੀਮਤ 80690 ਰੁਪਏ ਹੈ।


LED Headlight


ਮੋਟਰਸਾਈਕਲ ਡੈਸਟੀਨੀਜ਼ 125 ਦੀ ਲਾਇਟ ਬਹੁਤ ਹੀ ਵਧੀਆਂ ਦਸੀ ਜਾ ਰਹੀ ਹੈ। ਪਹਿਲਾ ਦੇ ਮੁਕਾਬਲੇ ਇਸ ਵਿੱਚ ਬਹੁਤ ਬਦਲਾਅ ਵੀ ਕੀਤੇ ਗਏ ਹਨ।


Comfortable


ਮੋਟਰਸਾਈਕਲ ਡੈਸਟੀਨੀਜ਼ 125 ਦੇ ਨਾਲ ਹੀ ਗੱਲ ਕਰੀਏ ਤਾਂ ਪਹਿਲਾ ਦੇ ਮੁਕਾਬਲੇ ਨਵੀਂ ਆਈ Destini Xtec 125  ਪਹਿਲਾਂ ਨਾਲੋਂ ਬਹੁਤ ਆਰਾਮਦਾਇਕ ਹੈ। ਇਸ ਦੀ ਸੀਟ ਬਹੁਤ ਆਰਾਮਦਾਇਕ ਦੱਸੀ ਜਾ ਰਹੀ ਹੈ।


ਨਵੀਂ color theme


ਇਸ ਦੀ ਨਵੀਂ ਕਲਰ ਥੀਮ ਬਹੁਤ ਜ਼ਿਆਦਾ ਵਧੀਆ ਦੱਸੀ ਜਾ ਰਹੀ ਹੈ। ਕਿਉਂ ਕਿ ਪਹਿਲਾ ਨਾਲੋਂ ਇਸ ਦੀ ਕਲਰ ਥੀਮ ਤੇ ਨਾਲ ਹੀ ਉਸ ਦੀ ਗੁਣਵੱਤਾ ਵੀ ਬਹੁਤ ਵਧੀਆਂ ਹੈ।


Story You May Like