The Summer News
×
Monday, 20 May 2024

KRK ਨੇ ਕੰਗਨਾ ਨੂੰ ਜਾਣੋ ਕਿਉਂ ਕਿਹਾ ਕਿ ਮੈਡਮ ਦੀ ਹੋਈ ਬਹੁਤ ਵੱਡੀ ਬੇਇੱਜ਼ਤੀ, ਦੇਖੋ ਪੋਸਟ

ਚੰਡੀਗੜ੍ਹ : KRK ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸੋਸ਼ਲ ਮੀਡੀਆ ਨੂੰ  ਹਿਲਾ ਕੇ ਰੱਖ ਦਿੱਤਾ ਹੈ। KRK ਨੇ ਕੰਗਨਾ ਰਣੌਤ 'ਤੇ ਤੰਜ ਕੱਸਿਆ ਕਿ ''ਬਹੁਤ ਅਫਸੋਸ ਦੀ ਗੱਲ ਹੈ ਕਿ ਕੰਗਨਾ ਰਣੌਤ ਦੇ ਸੂਬੇ ਹਿਮਾਚਲ ਪ੍ਰਦੇਸ਼ ਚੋਣਾਂ 2022 'ਚ ਮੈਡਮ ਦੀ ਪਾਰਟੀ BJP ਹਾਰ ਗਈ ਇਹ ਤਾਂ ਮੈਡਮ ਦੀ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਹੈ।


ਸੋਸ਼ਲ ਮੀਡੀਆ ਤੇ ਕੰਗਨਾ ਦੀ ਖੂਬ ਬੇਇੱਜ਼ਤੀ ਹੋ ਰਹੀ ਹੈ। ਜਨਤਕਾ ਕਈ ਕੁਮੇਂਟ ਕਰਕੇ ਉਸ ਨੂੰ ਟ੍ਰੋਲ ਕਰ ਰਹੇ ਹਨ। ਇਸ ‘ਤੇ ਹਾਲੇ ਕੰਗਨਾ ਨੇ ਆਪਣੀ ਕੋਈ ਪ੍ਰਤੀਕਿਰਿਆ ਨੂੰ ਦਿੱਤੀ ਹੈ ਪਰ ਉਹ ਚੁੱਪ ਬੈਠਣ ਵਾਲਿਆਂ ਵਿੱਚੋਂ ਨਹੀਂ ਹੈ। ਜਲਦ ਹੀ ਕੰਗਨਾ ਵੀ ਸੋਸ਼ਲ ਮੀਡੀਆ ਦੁਆਰਾ KRK ਨੂੰ ਜਵਾਬ ਦੇਵੇਗੀ।

Story You May Like