The Summer News
×
Tuesday, 14 May 2024

ਵਿਗਿਆਨਕਾਂ ਨੇ ਕੀਤੀ ਅਜਿਹੀ ਖੋਜ ਕਿ ਦੁਨੀਆ ‘ਤੇ ਆ ਸਕਦਾ ਹੈ ਵੱਡਾ ਖਤਰਾ

ਚੰਡੀਗੜ੍ਹ : ਬੀਤੇ ਕੱਲ ਵਿਗਿਆਨਕਾਂ ਨੇ ਇਕ ਵੱਡੀ ਖੋਜ ਕੀਤੀ ਜਿਸ ਵਿੱਚ ਸਭ ਤੋਂ ਪੁਰਾਣੇ ਵਾਇਰਸ ਨੂੰ ਵਿਗਿਆਨਕਾਂ ਵੱਲੋਂ ਜਿੰਦਾ ਕੀਤਾ ਗਿਆ। ਇਹ ਇਕ ਅਜਿਹਾ ਵਾਇਰਸ ਹੈ ਜੋ ਕਿ ਬਹੁਤ ਖਤਰਨਾਕ ਹੈ ਜੇਕਰ ਇਸ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਦੁਨੀਆ ‘ਤੇ ਬਹੁਤ ਵੱਡਾ ਸਕੰਟ ਆ ਸਕਦਾ ਹੈ। ਤੁਹਾਨੂੰ ਦਸ ਦਈਏ ਕਿ ਸਾਇਬੇਰੀਆ ਵਿਚ ਪਿਘਲ ਰਹੀ ਬਰਫ ਨੇ ਖਤਰਾ ਪੈਦਾ ਕੀਤਾ ਹੈ।


ਵਿਗਿਆਨਕਾਂ ਨੇ ਕੀਤੀ ਇਹ ਖੋਜ


ਵਿਗਿਆਨਕਾਂ ਨੇ ਇਕ ਵੱਡੇ ਅਤੇ ਪੁਰਾਣੇ ਵਾਇਰਸ ਨੂੰ ਜ਼ਿੰਦਾ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਫਰਾਂਸ ਦੇ ਵਿਗਿਆਨੀਆਂ ਨੇ ਰੂਸ ਵਿਚ ਜੰਮੀ ਹੋਈ ਬਰਫ ਦੇ ਹੇਠਾਂ ਦੱਬੇ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਦਾਅਵਾ ਕੀਤਾ ਹੈ।  ਜਿਸ ਨਾਲ ਹੁਣ ਮਹਾਮਾਰੀ ਫੈਲਣ ਦੀ ਸਭ ਤੋਂ ਵੱਧ ਸੰਭਾਵਨਾ ਜਤਾਈ ਹੈ।


 


 

Story You May Like