ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਵਿਖੇ ਕੀਤੀਆਂ ਤੂਫਾਨੀ ਮੀਟਿੰਗਾਂ, ਲੋਕਾਂ ਨੇ ਜਿੱਤ ਦਾ ਦਵਾਇਆ ਭਰੋਸਾ
ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਨੇ ਆਪਣੀ ਧੀ ਦੇ 6 ਮਹੀਨੇ ਪੂਰੇ ਹੋਣ ‘ਤੇ ਦਿੱਤਾ ਇਹ ਤੋਹਫਾ, ਪਤੀ ਹੋਇਆ ਭਾਵੁਕ, ਦੇਖੋ ਵੀਡੀਓ
ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਦੇਬੀਨਾ ਬੈਨਰਜੀ ਨੇ 6 ਮਹੀਨੇ ਪਹੀਲਾ ਆਪਣੀ ਛੋਟੀ ਧੀ ਨੂੰ ਜਨਮ ਦਿੱਤਾ। ਉਹ ਅਤੇ ਉਸ ਦੇ ਪਤੀ ਗੁਰਮੀਤ ਦੋਵੇਂ ਧੀਆਂ ਨੂੰ ਇਕਲੇ ਹੀ ਸੰਭਾਲਦੇ ਹਨ। ਦੇਬੀਨਾ ਨੇ ਮਾਂ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਹੈ। ਉਹ ਆਪਣੇ ਇਸ ਦੌਰ ਨੂੰ ਕਾਫੀ Enjoy ਕਰ ਰਹੀ ਹੈ। ਦੇਬੀਨਾ ਨੇ ਆਪਣੀ ਧੀ ਦੇ ਕੰਨ ਵਿੰਨ੍ਹ ਦਿੱਤੇ ਹਨ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਗੁਰਮੀਤ ਆਪਣੀਆਂ ਦੋਵੇਂ ਧੀਆਂ ਨਾਲ ਬਹੁਤ ਪਿਆਰ ਕਰਦਾ ਹੈ। ਜਿਸ ਕਾਰਨ ਗੁਰਮੀਤ ਉਹਨਾਂ ਨੂੰ ਲੈ ਕੇ ਕਾਫੀ sensitive ਹੈ।
ਦੇਬੀਨਾ ਨੇ ਸਾਂਝੀ ਕੀਤੀ ਪਿਆਰੀ ਪੋਸਟ
ਦੇਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕੀਤੀ। ਜਿਸ ਉਸ ਨੇ ਦਿਖਾਇਆ ਕਿ ਉਹ ਤੇ ਗੁਰਮੀਤ ਦੋਵੇਂ ਹੀ ਆਪਣੀ ਧੀ ਦੇ ਕੰਨ ਵਿੰਨ੍ਹ ਰਹੇ ਹਨ। ਉਸ Youtube ‘ਤੇ ਵੀਡੀਓ ਸਾਂਝੀ ਕੀਤੀ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜਦ ਦੇਬੀਨਾ ਨੇ ਆਪਣੀ ਧੀ ਦੇ ਕੰਨ ਵਿੰਨ੍ਹਾਉਣ ਗਈ ਤਾਂ ਉਸ ਦੀ ਬੇਟੀ ਜਦ ਰੋਈ ਤਾਂ ਇਸ ਕਾਰਨ ਅਦਾਕਾਰ ਗੁਰਮੀਤ ਵੀ ਕਾਫੀ ਭਾਵੁਕ ਹੋ ਗਏ। ਕਹਿੰਦੇ ਹਨ ਕਿ ਮਾਪਿਆ ਤੋਂ ਬੱਚੀਆ ਦਾ ਦੁੱਖ ਦੇਖਿਆ ਨਹੀਂ ਜਾਦਾਂ ਤਾਂ ਬਸ ਫਿਰ ਕਿ ਸੀ ਜਦ ਬੇਟੀ ਨੂੰ ਤਕਲੀਫ ਹੋਈ ਤਾਂ ਬਾਪ ਨੂੰ ਵੀ ਹੋਈ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਗੁਰਮੀਤ ਨੇ ਆਪਣੀ ਧੀ ਨੂੰ ਬਹੁਤ ਹੀ ਪਿਆਰ ਨਾਲ ਫੜਿਆ ਹੋਇਆ ਹੈ।
6 ਮਹੀਨੇ ਪਹਿਲਾ ਦਿੱਤਾ ਸੀ ਧੀ ਨੂੰ ਜਨਮ
ਦੇਬੀਨਾ ਨੇ 6 ਮਹੀਨੇ ਪਹਿਲਾ ਹੀ ਆਪਣੀ ਛੋਟੀ ਧੀ ਦਿਵਿਸ਼ਾ ਨੂੰ ਜਨਮ ਦਿੱਤਾ ਸੀ। ਹੁਣ ਉਹ11 ਮਈ 6 ਮਹੀਨੇ ਦੀ ਹੋ ਗਈ ਹੈ। ਦੇਬੀਨਾ ਤੇ ਗੁਰਮੀਤ ਨੇ ਉਸ ਦੇ 6 ਮਹੀਨੇ ‘ਤੇ ਹੋਣ ‘ਤੇ ਉਸ ਦੇ ਕੰਮ ਵਿੰਨ੍ਹ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਧੀ ਦਾ ਜਨਮ ਦਿਨ ਕਾਫੀ ਧੂਮ ਧਾਮ ਨਾਲ ਮਨਾਇਆ।
(Sonam Malhotra)