The Summer News
×
Monday, 13 May 2024

ਰਿਸ਼ੀਕੇਸ਼ ‘ਚ ਇਸ ਅਦਾਕਾਰ ਨੇ ਇਹ ਕੰਮ ਕਰਦਿਆਂ ਵੀਡੀਓ ਕੀਤੀ ਸ਼ੇਅਰ, ਦੇਖੋ

ਚੰਡੀਗੜ੍ਹ : ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ਲਈ ਕੁਝ ਦਿਨਾਂ ਤੋਂ  ਪਹਾੜੇ ‘ਤੇ ਸ਼ੂਟ ਕਰ ਰਹੇ ਹਨ। ਇਸ ਦੌਰਾਨ ਵਿੱਕੀ ਕੌਸ਼ਲ ਨੇ ਰਿਸ਼ੀਕੇਸ਼ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਵਿੱਕੀ ਕੌਸ਼ਲ ਗੰਗਾ ਵਿੱਚ ਇਸ਼ਨਾਨ ਕਰਦੇ ਹੋਏ ਦਿਖਾਈ ਦੇ ਰਿਹੇ ਹਨ। ਉਹਨਾਂ ਦੇ ਪ੍ਰਸ਼ੰਸਕ ਇੰਸਟਾਗ੍ਰਾਮ ‘ਤੇ ਵਿੱਕੀ ਕੌਸ਼ਲ ਦੇ ਬਾਈਸੈਪਸ ਬਾਰੇ ਗੱਲ ਕਰਨਾ ਬੰਦ ਨਹੀਂ ਕੀਤਾ। ਉਹਨਾਂ ਦੇ ਫੈਨਸ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੀ ਬਹੁਤ ਤਾਰੀਫ ਕੀਤੀ।  ਵੀਡੀਓ ਸ਼ੇਅਰ ਕਰਦੇ ਹੋਏ ਵਿੱਕੀ ਨੇ ਆਪਣੇ ਕੈਪਸ਼ਨ ‘ਚ ਭਗਵਾਨ ਨੂੰ ਯਾਦ ਕਰਦੇ ਹੋਏ ਇਹ ਲਿਖਿਆ ਕਿ, “ਹਰ ਹਰ ਗੰਗਾ #ਰਿਸ਼ੀਕੇਸ਼।”




 












View this post on Instagram























 


A post shared by Vicky Kaushal (@vickykaushal09)




 ਇੰਸਟਾਗ੍ਰਾਮ ਤੇ ਉਹਨਾਂ ਦੀ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਇਸ ਅੰਦਾਜ਼ ਵਜੋਂ ਬਹੁਤ ਪਸੰਦ ਕਰ ਰਹੇ ਹਨ। ਵੀਡੀਓ ਦੇਖ ਕੇ ਵਿੱਕੀ ਕੌਸ਼ਲ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਸ ਅਭਿਨੇਤਾ ਸਿਧਾਂਤ ਚਤੁਰਵੇਦੀ, ਡਾਂਸਰ-ਕੋਰੀਓਗ੍ਰਾਫਰ ਰਾਘਵ ਜੁਆਲ, ਸ਼ਕਤੀ ਮੋਹਨ ਸਮੇਤ ਕਈ ਹੋਰ ਅਦਾਕਾਰਾਂ ਨੇ ਵੀ ਉਸ ਦੀ ਬਹੁਤ ਤਾਰੀਫ ਕੀਤੀ। ਇਨ੍ਹਾਂ ਵਿੱਚੋਂ ਕੁਝ ਨੇ ਲਿਖੀਆਂ ਕੀ ‘ਰੋਜ਼ ਕੈਸੇ ਦਿਲ ਆ ਜਾਤਾ ਹੈ ਤੁਮ ਪੇ’, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਵਿੱਕੀ ਕੌਸ਼ਲ ਦੇ ਫੈਨਸ ਉਸ ਨੂੰ ਬੇਹੱਦ ਪਿਆਰ ਕਰਦੇ ਹਨ।


Story You May Like