The Summer News
×
Sunday, 12 May 2024

Urfi ਤੋਂ ਬਾਅਦ ਹੁਣ ਬਾਲੀਵੁੱਡ ਦੀ ਇਹ ਮਸ਼ਹੂਰ ਅਭਿਨੇਤਰੀ ਹੋਈ ਟ੍ਰੋਲ, ਦੇਖੋ ਇਹ ਵੀਡੀਓ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸ਼ਿਲਪਾ ਸ਼ੈੱਟੀ ਦੀ ਇਕ ਵੀਡੀਓ ਸ਼ੇਅਰ ਹੋਈ ਹੈ ਜਿਸ ਵਿੱਚ ਲੋਕ ਉਸ ਦਾ ਖੂਬ ਮਜ਼ਾਕ ਬਣਾ ਰਹੇ ਹਨ। Urfi javed ਦੇ ਫੈਸ਼ਨ ਤੋਂ ਪ੍ਰਭਾਵਿਤ ਸ਼ਿਲਪਾ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਹੈ।


ਸ਼ਿਲਪਾ ਸ਼ੈੱਟੀ ਦੀ ਡਰੈੱਸ ਦਾ ਵੀਡੀਓ ਵਾਇਰਲ


ਸੋਸ਼ਲ ਮੀਡੀਆ ‘ਤੇ ਸ਼ਿਲਪਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਦਸ ਦਈਏ ਕਿ ਸ਼ਿਲਪਾ ਨੇ ਜੋ ਡਰੈੱਸ ਪਾਈ ਹੈ ਉਸ ‘ਤੇ ਲੋਕ ਉਸ ਦਾ ਬਹੁਤ ਮਜ਼ਾਕ ਉਡਾ ਰਹੇ ਹਨ। ਸ਼ਿਲਪਾ ਨੇ Backless top and double shade jean ਪਾਈ ਹੈ। ਉਸ ਵਿੱਚ ਉਹ ਕਾਫੀ ਅਜੀਬ ਲੱਗ ਰਹੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਉਹ ਸ਼ਿਲਪਾ ਅਤੇ ਉਸ ਦੀ ਭੈਣ ਸ਼ਮੀਤਾ ਦੋਵੇਂ  ਮਨੀਸ਼ ਮਲਹੋਤਰਾ ਦੀ ਪਾਰਟੀ ‘ਤੇ ਗਏ ਸੀ।  


ਸ਼ਿਲਪਾ ਨੇ ਸੋਸ਼ਲ ਮੀਡੀਆ ਤੇ ਟ੍ਰੋਲ


ਸ਼ਿਲਪਾ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤਾ ਹੈ। ਪ੍ਰਸ਼ੰਸਕਾ ਨੇ ਸ਼ਿਲਪਾ ਦੀ Dress ‘ਤੇ ਉਸ ਨੂੰ Urfi javed  ਦੀ Pro max  ਕਿਹਾ। ਇਸ ਤੋਂ ਇਹ ਪਤਾ ਲਗਦਾ ਹੈ ਕਿ ਸ਼ਿਲਪਾ ਨੇ ਉਰਫੀ ਦੇ ਫੈਸ਼ਨ ਤੋਂ ਪ੍ਰੇਰਿਤ ਹੋ ਕੇ ਉਸ ਨੂੰ ਕਾਪੀ ਕੀਤੀ ਹੈ। ਪਰ ਉਸ ਦਾ ਇਹ ਫੈਸ਼ਨ ਜਨਤਾ ਨੂੰ ਕੁਝ ਖਾਸ ਨਹੀਂ ਲਗਾ ਜਿਸ ਕਰਕੇ ਉਹਨਾਂ ਨੇ ਉਸ ਦੀ ਵੀਡੀਓ ‘ਤੇ ਅਜੀਬੋ ਗਰੀਬ ਕੁਮੇਂਟ ਕੀਤੇ।

Story You May Like