The Summer News
×
Monday, 20 May 2024

CM ਮਾਨ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ “ਮੈਨੂੰ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ”

ਚੰਡੀਗੜ੍ਹ : CM ਭਗਵੰਤ ਮਾਨ ਨੇ ਕਿਹਾ ਵਿਰੋਧੀਆਂ ਨੂੰ ਸ਼ਾਂਤ ਪੂਰਵਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਦੱਸੋ ਕਿ ਹੜ੍ਹ, ਮੀਂਹ ਅਤੇ ਬਦਲ ਮੈਂ ਲਿਆਂਦੇ ਨੇ, ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਆਫਤ ਘੜੀ  ਵਿਚ ਲੋਕਾਂ ਦੀ ਬਾਹ ਫੜ ਰਿਹਾ ਹਾਂ। ਮੈਨੂੰ ਪਹਿਲਾਂ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ।

Story You May Like