The Summer News
×
Friday, 10 May 2024

ਮਸ਼ਹੂਰ ਅਭਿਨੇਤਰੀ ਅਤੇ Vlogger ਨੇ ਮਾਂ ਬਣਨ ਤੋਂ ਬਾਅਦ ਸਾਂਝਾ ਕੀਤਾ vlog, ਦੇਖੋ ਵੀਡੀਓ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਦੀਪਿਕਾ ਕੱਕੜ ਨੇ ਹਾਲਹੀ ਵਿੱਚ ਬੇਟੇ Ruhaan ਨੂੰ ਜਨਮ ਦਿੱਤਾ ਹੈ। ਦੀਪਿਕਾ ਮਾਂ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਹੈ, ਉਹ ਆਪਣੇ ਇਸ Phase ਨੂੰ ਬਹੁਤ ਜ਼ਿਆਦਾ Enjoy ਕਰ ਰਹੀ ਹੈ। ਕੁਝ ਦਿਨ ਪਹਿਲਾ ਸ਼ੋਏਬ ਨੇ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਬੇਟੇ ਦੇ 1 ਮਹੀਨੇ ਦੇ ਹੋਣ ਦੀ ਖੁਸ਼ੀ ਸਾਂਝੀ ਕੀਤੀ ਸੀ। ਦੀਪਿਕਾ ਮਾਂ ਬਣਨ ਤੋਂ ਬਾਅਦ ਵੀਲੌਗ ਨਹੀਂ ਬਣਾ ਪਾ ਰਹੀ ਸੀ। ਦੀਪਿਕਾ ਦੇ ਵੀਲੌਗ ਪ੍ਰਸ਼ੰਸਕ ਬਹੁਤ miss ਕਰ ਰਹੇ ਸੀ। ਹੁਣ ਦੀਪਿਕਾ ਨੇ ਇਕ ਵੀਲੌਗ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਜ਼ਿੰਦਗੀ ਅਤੇ ਆਪਣੇ ਬੇਟੇ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ।


ਅਭਿਨੇਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਮੈਨੂੰ ਵੀਲੌਗ ਬਣਾਉਣ ਦਾ ਸਮਾਂ ਨਹੀਂ ਮਿਲ ਪਾ ਰਿਹਾ ਹੈ। ਕਿਉਂ ਕਿ Ruhaan ਤੋਂ ਬਾਅਦ ਵੀਡੀਓ ਬਣਾਉਣਾ ਮੁਸ਼ਕਿਲ ਹੈ। Time ਨੂੰ manage ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ, ਪਰ ਅਸੀਂ ਇਸ ਦੇ ਨਾਲ ਨਾਲ ਢੱਲ ਰਹੇ ਹਾਂ। ਰੁਹਾਨ ਦੇ ਨਾਲ ਮੈਂ ਵੀ ਥੋੜਾ ਸੋ ਲੈਂਦੀ ਹੈ ਹਰ ਨਵੀਂ ਮਾਂ ਲਈ ਥੋੜਾ ਮੁਸ਼ਕਿਲ ਹੁੰਦਾ ਹੈ ਪਰ ਮੈਂ ਇਸ ਸਮੇਂ ਦਾ ਪੂਰਾ ਆਨੰਦ ਲੈ ਰਹੀ ਹਾਂ। ਇਹ ਸਮਾਂ ਬਹੁਤ ਪਿਆਰਾ ਹੈ ਕਿ ਮੈਂ ਆਪਣਾ ਪੂਰਾ ਵਕਤ ਆਪਣੇ ਬੇਟੇ ਨੂੰ ਦੇ ਰਹੀ ਹਾਂ।


ਅਭਿਨੇਤਰੀ ਨੇ ਕਿਹਾ ਕਿ  ਮੇਰਾ ਸ਼ੈਡਿਊਲ ਮੇਰੇ ਬੇਟੇ ਨਾਲ ਵਿਅਸਤ ਹੋ ਗਿਆ ਹੈ। ਮੈਂ ਆਪਣੇ ਅਤੇ ਆਪਣੇ ਕੰਮ ਲਈ ਸਮਾਂ ਨਹੀਂ ਕੱਢ ਪਾ ਰਹੀ ਹਾਂ। ਇਸ ਦੌਰਾਨ ਦੀਪਿਕਾ ਨੇ ਆਪਣੇ ਕਮਰੇ ਦਾ ਹਾਲ ਵੀ ਦਿਖਾਇਆ, ਨਾਲ ਹੀ ਉਸ ਨੇ ਆਪਣੇ ਬੇਟੇ ਦਾ ਝੂਲਾ ਵਿਖਾਇਆ। ਅਭਿਨੇਤਰੀ ਨੇ Ruhaan ਦਾ ਛੋਟਾ ਅਤੇ ਪਿਆਰਾ Bed ਵੀ ਵਿਖਾਇਆ ਅਤੇ ਉਸ ਨੇ ਜੋੜ ਕੇ ਬਣਾਇਆ।

Story You May Like