The Summer News
×
Wednesday, 22 May 2024

Ileana D'Cruz ਨੇ ਇਕ ਵਾਰ ਫਿਰ ਆਪਣੇ 'Mystery Man' ਦੀ ਤਸਵੀਰ ਕੀਤੀ ਸਾਂਝੀ, Baby Bump ਕੀਤਾ ਫਲਾਂਟ

ਚੰਡੀਗੜ੍ਹ : ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਇਲਿਆਨਾ ਡੀਕਰੂਜ਼ ਨੇ ਵੱਡੇ ਪਰਦੇ ਤੋਂ ਦੂਰੀ ਬਣਾ ਲਈ ਹੈ। ਦਸ ਦਈਏ ਕਿ ਇਲਿਆਨਾ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਲਿਆਨਾ ਮਾਂ ਬਣਨ ਵਾਲੀ ਹੈ। ਇਲਿਆਨਾ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਲਿਆਨਾ ਨੇ ਸੋਸ਼ਲ ਮੀਡੀਆ  ‘ਤੇ ਖੂਬਸੂਰਤ ਤਸਵੀਰਾਂ ਵੀ ਸਾਂਝੀਆ ਕੀਤੀਆਂ ਸੀ। ਜੋ ਕਿ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।  ਅਭਿਨੇਤਰੀ ਇਲਿਆਨਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਕਾਫੀ ਆਨੰਦ ਲੈ ਰਹੀ ਹੈ।


4-1


ਫਿਲਹਾਲ ਹਾਲੇ ਤੱਕ ਇਲਿਆਨਾ ਨੇ Father to be ਬਾਰੇ ਕੁਝ ਜਾਣਕਾਰੀ ਦਿੱਤੀ ਹੈ। ਇਲਿਆਨਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆ ਜਿਸ ਵਿਚ ਉਸ ਦਾ ਚਿਹਰੇ ਨਜ਼ਰ ਨਹੀਂ ਆ ਰਿਹਾ। ਇਲਿਆਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਪਹਿਲਾ ਆਪਣੀਆਂ ਅਤੇ ਫਿਰ Boyfriend ਦੀ ਤਸਵੀਰ ਸਾਂਝੀ ਕੀਤੀ। ਦਸ ਦਈਏ ਕਿ ਇਲਿਆਨਾ ਦਾ Boyfriend ਉਸ ਦੇ ਕੁੱਤੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। Boyfriend ਅਤੇ Doggo ਦੀ ਤਸਵੀਰ ਸਾਂਝੀ ਕਰਨ ਦੌਰਾਨ ਉਸ ਨੇ ਲਿਖਿਆ ਕਿ “Puppy Lover”. ਇਕ ਹੋਰ ਤਸਵੀਰ ਸਾਹਮਣੇ ਆਈ ਜਿਸ ਵਿਚ ਉਹ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ ਕਿ notetoself Don’t get Overconfident wearing white payjamas while cooking Tomato sauce”


4-2


ਇਸ ਦੇ ਨਾਲ ਹੀ ਦਸ ਦਈਅ ਕਿ ਇਲਿਆਨਾ ਨੇ ਕੁਝ ਸਮਾਂ ਪਹਿਲਾ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਉਹ ਅਤੇ ਉਸ ਦਾ Boyfriend ਦੋਵੇਂ ਹੀ ਇਕ ਦੂਜੇ ਦੀਆਂ ਬਾਹਾਂ ਵਿਚ ਨਜ਼ਰ ਆ ਰਹੇ ਹਨ। ਇਲਿਆਨ ਨੇ ਤਸਵੀਰ ਦੇ ਨਾਲ ਇਕ ਲੰਮਾ ਨੋਟ ਵੀ ਸਾਂਝਾ ਕੀਤਾ। ਜਿਸ ਵਿਚ ਉਸ ਨੇ ਆਪਣੀਆ ਭਾਵਨਾਵਾਂ ਅਤੇ ਪਿਆਰ ਨੂੰ ਜ਼ਾਹਿਰ ਕੀਤਾ ਹੈ।


4-3


ਇਲਿਆਨਾ ਨੇ ਇਹਨਾਂ ਫਿਲਮਾਂ ਵਿਚ ਕੀਤਾ ਕੰਮ


ਉਹ 'ਬਰਫੀ', 'ਮੈਂ ਤੇਰਾ ਹੀਰੋ' ਅਤੇ 'ਰੁਸਤਮ' 'ਕਿੱਕ' ਵਰਗੀਆਂ ਫਿਲਮਾਂ ਦੀ ਬਹੁਤ ਮਸ਼ਹੂਰ ਅਦਾਕਾਰਾ ਹੈ। ਹਾਲ ਹੀ 'ਚ ਉਹ ਬਾਦਸ਼ਾਹ ਦੇ ਵੀਡੀਓ ਗੀਤ 'ਚ ਨਜ਼ਰ ਆਈ ਸੀ।


(Sonam Malhotra)

Story You May Like