The Summer News
×
Saturday, 18 May 2024

ਸਿੱਧੂ ਤੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਇਕ ਪੰਜਾਬੀ ਗਾਇਕ ਤਾਂ ਹੈ ਹੀ ਨਾਲ ਹੀ ਉਸ ਨੇ ਰਾਜਨੀਤਿ ਵਿੱਚ ਵੀ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਸਿੱਧੂ ਮੂਸੇਵਾਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦਾਂ ਵਿੱਚ ਘਿਰੀਆ ਰਹਿੰਦਾ ਹੈ।





 ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਜਾਂਚ ਦੌਰਾਨ ਸਿੱਧੂ ਦਾ ਪ੍ਰੋਡਕਸ਼ਨ ਮੈਨੇਜ਼ਰ ਵੀ ਫਰਾਰ ਹੈ। 


Story You May Like