The Summer News
×
Wednesday, 22 May 2024

“The Kerala Story” ਦੇ ਨਿਰਦੇਸ਼ਕ ਦੀ ਵਿਗ+ੜੀ ਸਿ+ਹਤ, ਹਸਪ+ਤਾਲ ‘ਚ ਕਰਵਾਇਆ ਗਿਆ ਭਰਤੀ

ਚੰਡੀਗੜ੍ਹ : ਦਸ ਦਈਏ ਕਿ ਸੁਦੀਪਤੋ ਸੇਨ ਹਿੰਦੀ ਫਿਲਮਾਂ ਦੇ ਨਿਰਦੇਸ਼ਕ ਹਨ। ਫਿਲਮ ਇੰਡਸਟਰੀ 'ਚ ਸੁਦੀਪਤੋ ਦੀ ਕਾਫੀ ਪਛਾਣ ਹੈ। ਹਾਲ ਹੀ 'ਚ“The Kerala Story” ਦੇ ਨਿਰਦੇਸ਼ਕ ਸੁਦੀਪਤੋ ਸੇਨ ਦੀ ਸਿ+ਹਤ ਅਚਾ+ਨਕ ਵਿ+ਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸ+ਪਤਾਲ 'ਚ ਭਰਤੀ ਕਰਵਾਇਆ ਗਿਆ ਸੀ।  ਮੀਡੀਆ ਸੂਤਰਾਂ ਮੁਤਾਬਕ ਨਿਰਦੇਸ਼ਕ ਫਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ।  ਫਿਲਮ ਦੇ ਵਿੱਚ ਨਿਰਦੇਸ਼ਕ ਨੂੰ ਇੰਨਾ ਜ਼ਿਆਦਾ ਖੋਅ ਗਏ ਕਿ ਆਰਾਮ ਨਾ ਮਿਲਣ ਕਰਕੇ, ਉਹਨਾਂ ਦੀ ਸਿਹਤ ਵਿ+ਗੜ ਗਈ ਹੈ।


9-2


ਇੰਨਾ ਹੀ ਨਹੀਂ ਉਹ ਫਿਲਮ ਦੀ ਪ੍ਰਮੋਸ਼ਨ ਲਈ ਕਾਫੀ ਮਿਹਨਤ ਕਰ ਰਹੇ ਹੈ। ਇਸ ਦੇ ਨਾਲ ਹੀ ਉਹ ਵੱਖ-ਵੱਖ ਥਾਵਾਂ 'ਤੇ ਫਿਲਮ ਦੀ ਪ੍ਰਮੋਸ਼ਨ ਲਈ ਜਾ ਰਹੇ ਹਨ। ਇਸ ਦੇ ਨਾਲ ਹੀ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਉਹਨਾਂ ਦੀ ਸਿ+ਹਤ ਵਿ+ਗੜ ਗਈ, ਜਿਸ ਕਾਰਨ ਵਜੋਂ ਉਹਨਾਂ ਨੂੰ ਹਸ+ਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।     


9-1 


ਦੱਸਿਆ ਜਾ ਰਿਹਾ ਹੈ ਕਿ ਫਿਲਮ ਨੂੰ ਲੈ ਕੇ ਕਾਫੀ ਵਿ+ਵਾਦ ਵੀ ਚੱਲ ਰਿਹਾ ਹੈ। ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਗਈ। ਪਰ ਇਸ ਦੇ ਬਾਵਜੂਦ ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ। ਇਹ ਫਿਲਮ ਹੁਣ ਪੱਛਮੀ ਬੰਗਾਲ ਵਿੱਚ ਵੀ ਰਿਲੀਜ਼ ਹੋ ਚੁੱਕੀ ਹੈ। 5 ਮਈ ਨੂੰ ਰਿਲੀਜ਼ ਹੋਈ ਕੇਰਲ ਸਟੋਰੀ ਨੇ ਤਿੰਨ ਹਫ਼ਤਿਆਂ ਵਿੱਚ 200 ਕਰੋੜ ਰੁਪਏ ਕਮਾ ਲਏ ਹਨ। ਇਸ ਫਿਲਮ 'ਚ ਅਦਾ ਸ਼ਰਮਾ, ਯੋਗਿਤਾ ਬਿਹਾਨੀ, ਸੋਨੀਆ ਬਲਾਨੀ ਤੇ ਸਿੱਧੀ ਇਦਨਾਨੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਈਆਂ।

Story You May Like