The Summer News
×
Wednesday, 22 May 2024

ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ Vaibhavi Upadhyay ਨੇ 32 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਚੰਡੀਗੜ੍ਹ : ਟੀਵੀ ਇੰਡਸਟਰੀ ‘ਚ ਇਕ ਤੋਂ ਬਾਅਦ ਇਕ ਮੌ+ਤਾਂ ਹੋਇਆ ਜਾ ਰਹੀਆਂ ਹਨ। ਦਸ ਦਈਏ ਕਿ Vaibhavi Upadhyay ਦਾ ਦੇ+ਹਾਂਤ ਹੋ ਗਿਆ ਹੈ। Vaibhavi ਨੇ ਕਈ ਮਸ਼ਹੂਰ ਟੀਵੀ ਨਾਟਕਾਂ ‘ਚ ਕੰਮ ਕੀਤਾ ਹੈ। ਉਸ ਦੇ ਇਸ ਤਰ੍ਹਾ ਅਚਾਨਕ ਹੋਈ ਮੌ+ਤ ਨੇ ਸਾਰੀ ਟੀਵੀ ਇੰਡਸਟਰੀ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਵੈਭਵੀ ਦੀ ਉਮਰ ਮਹਿਜ 32 ਸਾਲ ਸੀ। ਦਰਅਸਲ Vaibhavi  ਦਾ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਕਾਰ ਹਾ.ਦ.ਸੇ ਦੌਰਾਨ ਮੌ+ਤ ਹੋ ਗਈ। ਇਸ ਦੇ ਨਾਲ ਹੀ ਜਦ ਉਸ ਦੇ ਪਰਿਵਾਰ ਨੂੰ ਉਸ ਦੀ ਇਸ ਘ.ਟ.ਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਯਕੀਨ ਨਾ ਹੋਇਆ। ਮ੍ਰਿ+ਤਕਾਂ ਦਾ ਪਰਿਵਾਰ ਚੰਡੀਗੜ੍ਹ ਰਹਿ ਰਿਹਾ ਹੈ, ਅਭਿਨੇਤਰੀ ਦੀ ਮ੍ਰਿ+ਤਕ ਦੇਹ ਨੂੰ ਪਰਿਵਾਰ ਮੁੰਬਈ ਲੈ ਕੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਭਿਨੇਤਰੀ ਦਾ ਅੰਤਿ.ਮ ਸੰਸ.ਕਾਰ ਮੁੰਬਈ ਵਿਖੇ ਹੀ ਕੀਤਾ ਜਾਵੇਗਾ।  


8-4


ਅਭਿਨੇਤਰੀ ਦੀ ਮੌ+ਤ ਦੀ ਪੁਸ਼ਟੀ ਉਹਨਾਂ ਦੇ ਦੋਸਤ ਨੇ ਕੀਤੀ। ਜਿਸ ਨਾਟਕ ਵਿੱਚ ਉਹ ਕੰਮ ਕਰ ਰਹੀ ਸੀ ਉਸ ਨਾਟਕ ਦੇ ਅਦਾਕਾਰ ਜੇਡੀ ਨੇ ਉਸ ਦੀ ਮੌ.ਤ ਦਾ ਖਬਰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਕਿਹਾ ਕਿ ਅਲਵਿਦਾ ਦੋਸਤ।  ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਨੇ ਉਸ ਦੀ ਮੌ+ਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਅਫਸੋਸ ਜਾਹਿਰ ਕੀਤਾ। ਟੀਵੀ ਇੰਡਸਟਰੀ ਦੀ ਅਭਿਨੇਤਰੀ ਨੂੰ ਵੱਡਾ ਝਟਕਾ ਲੱਗਾ ਹੈ। ਸਾਰੇ ਅਦਾਕਾਰ ਉਸ ਦੀ ਮੌ+ਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਉਸ ਨੂੰ ਯਾਦ ਕਰ ਰਹੇ ਹਨ।


8-3


ਸੂਤਰਾਂ ਤੋਂ ਮਿਲੀ ਜਾਣਕਾਰੀ ਦੌਰਾਨ ਦਸ ਦਈਏ ਕਿ ਅਭਿਨੇਤਰੀ ਆਪਣੇ Boyfriend ਨਾਲ ਹਿਮਾਚਲ ਦੇ ਸਫਰ ‘ਤੇ ਨਿਕਲੀ ਸੀ। ਜਿੱਥੇ ਉਹਨਾਂ ਦਾ ਸੜਕ ਹਾ+ਦਸਾ ਹੋ ਗਿਆ। ਜਿਸ ਦੌਰਾਨ ਵੇਭਵੀ ਦਾ ਮੌਕੇ ‘ਤੇ ਹੀ ਦੇ+ਹਾਂਤ ਹੋ ਗਿਆ। ਟੀਵੀ ਇੰਡਸਟਰੀ ਦੀਆਂ 2 ਦੀਆਂ ਵਿਚ 3 ਮੌ+ਤਾਂ ਹੋ ਚੁੱਕੀਆ ਹਨ। ਇਸ ਨਾਲ ਇਹ ਜਾਪਦਾ ਹੈ ਕਿ ਟੀਵੀ ਇੰਡਸਟਰੀ ਨੂੰ ਨਜ਼ਰ ਹੀ ਲੱਗ ਗਈ ਹੈ, ਜਿਸ ਦੌਰਾਨ ਇਕ ਤੋਂ ਬਾਅਦ ਇਕ ਮੌ+ਤ  ਹੋ ਰਹੀ ਹੈ। ਅਭਿਨੇਤਰੀ ਆਪਣੇ ਮੰਗੇਤਰ ਨਾਲ ਇੱਕ ਕਾਰ ਵਿੱਚ ਸਫ਼ਰ ਕਰ ਰਹੀ ਸੀ ਜਦੋਂ ਇੱਕ ਤੇਜ਼ ਮੋੜ 'ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਇਸ ਦੇ ਨਾਲ ਹੀ ਵੈਭਵੀ ਦੀ ਮੌ.ਤ ਨਾਲ ਟੀਵੀ ਇੰਡਸਟਰੀ ਸਦਮੇ ਵਿੱਚ ਹੈ। 2 ਦਿਨਾਂ 'ਚ ਇਹ ਦੂਜੀ ਮੌ.ਤ ਹੈ। ਇਸ ਤੋਂ ਪਹਿਲਾਂ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਆਪਣੇ ਘਰ 'ਚ ਸ਼ੱਕੀ ਹਾਲਾਤਾਂ 'ਚ ਮ੍ਰਿ+ਤਕ ਪਾਇਆ ਗਿਆ ਸੀ।


8-2


(ਸੋਨਮ ਮਲਹੋਤਰਾ)

Story You May Like