The Summer News
×
Sunday, 05 May 2024

Aquarius (कुम्भ)

ਕੁੰਭ ਰਾਸ਼ੀ ਰਾਸ਼ੀ ਵਾਲੇ ਲੋਕ ਅੱਜ ਦੇ ਦਿਨ ਠੀਕ ਠਾਕ ਰਹਿਣ ਵਾਲਾ ਹੈ। ਇਸ ਦੇ ਲਈ ਤੁਹਾਨੂੰ ਥੋੜੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਲੋਕ  ਤੁਹਾਡੀਆਂ ਚੁੱਗਲੀਆਂ ਕਰਣਗੇ। ਲੋਕ ਤੁਹਾਡੇ ਕੰਮ ਵਿੱਚ ਰੁਕਾਵਟ ਪਾ ਸਕਦੇ ਹਨ। ਕਿਸੇ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਾ ਕਰੋ, ਧੋਖੇ ਤੋਂ ਬਚੋਂ। 

ਲੱਕੀ ਰੰਗ : maroon

कुंभ राशि वाले लोगों का आज का दिन ठीक रहने वाला है। इसके लिए आपको थोड़ी परेशानी उठानी पड़ सकती है. लोग आपके बारे में गपशप करेंगे. लोग आपके काम में रुकावट डाल सकते हैं। किसी की जिंदगी में दखल न दें, धोखे से बचें।

शुभ रंग : maroon