The Summer News
×
Sunday, 05 May 2024

Leo (सिंह)

ਸਿੰਘ ਰਾਸ਼ੀ ਵਾਲੇ ਲੋਕਾਂ ਦੇ ਅੱਜ ਦੇ ਦਿਨ ਤੁਸੀਂ ਜਿਹੋ ਜਿਹਾ ਲੋਕਾਂ ਨਾਲ ਕਰੋਗੇ ਉਵੇਂ ਹੀ ਤੁਹਾਡੇ ਨਾਲ ਹੀ ਹੋਵੇਗਾ। ਜੋ ਵੀ ਤੁਹਾਡੇ ਲਈ ਫੈਸਲੇ ਲਏ ਜਾਣਗੇ ਉਹ ਬਹੁਤ ਵਧੀਆ ਹੋਣਗੇ। ਤੁਸੀਂ ਰਿਸ਼ਤੇ ਤੋੜ ਸਕਦੇ ਹੋ। ਪਰ ਇਹਨਾਂ ਚੀਜ਼ਾ ਨੂੰ ਭੁਲ ਕੇ ਕੰਮ ਵੱਲ ਧਿਆਨ ਦਓ। 

ਲੱਕੀ ਰੰਗ - ਭੂਰਾ 

जैसा आप दूसरों के साथ करते हैं, वैसा ही वे आपके साथ करेंगे, सिंह आज। आपके लिए जो भी निर्णय लिए जाएंगे वे बहुत अच्छे होंगे। आप रिश्ते तोड़ सकते हैं. लेकिन इन बातों को भूलकर काम पर फोकस करें।

शुभ रंग- भूरा