The Summer News
×
Monday, 06 May 2024

Virgo (कन्या)

ਕੰਨਿਆ ਰਾਸ਼ੀ ਵਾਲੇ ਲੋਕਾਂ ਦਾ ਅੱਜ ਦੇ ਦਿਨ ਤੁਸੀਂ ਆਪਣੀਆਂ ਚੀਜ਼ਾ ਆਪਣੇ ਹੀ ਹੱਥ ਵਿੱਚ ਲਵੋਗੇ ਤੁਹਾਨੂੰ ਲੱਗੇਗਾ ਕਿ ਜੋ ਚੀਜ਼ਾ ਖਰਾਬ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਨੂੰ ਤੁਸੀਂ ਠੀਕ ਕਰਨ ਦੀ ਕੋਸ਼ਿਸ ਕਰੋਗੇ।  ਤੁਹਾਡਾ ਰਿਸ਼ਤਾ ਕਾਫੀ ਸਹੀ ਹੋ ਜਾਵੇਗਾ। ਲੋਕਾਂ ਦੀ ਸਲਾਹ ਨਾ ਲਵੋ। ਸਿਹਤ ਠੀਕ ਰਹੇਗੀ। 

ਲੱਕੀ ਰੰਗ : Orange

कन्या आज आप मामलों को अपने हाथ में लेंगे, आपको लगेगा कि जो चीजें बिगड़ रही हैं उन्हें आप ठीक करने की कोशिश करेंगे। आपका रिश्ता उत्तम रहेगा. लोगों की सलाह न लें. स्वास्थ्य अच्छा रहेगा.

भाग्यशाली रंग : Orange