The Summer News
×
Sunday, 05 May 2024

Taurus (वृष/वृषभ)

ਬ੍ਰਿਖ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਦੇ ਦਿਨ ਤੁਹਾਡਾ ਕਾਫੀ ਵਧੀਆ ਰਹੇਗਾ। ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਕਾਫੀ ਸਾਰੇ ਆਫਰ ਮਿਲ ਸਕਦੇ ਹਨ। ਇਸ ਦੌਰਾਨ ਜੇਕਰ ਤੁਸੀਂ ਬਾਹਰ ਜਾਣ ਸਬੰਧੀ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੰਮ ਬਣ ਜਾਣਗੇ।   ਤੁਹਾਡੀ savings ਵੱਧ ਸਕਦੀ ਹੈ, ਪੈਸਾ ਵੀ ਬੱਚੇਗਾ ਅਤੇ ਤੁਸੀਂ ਬਹੁਤ ਹੀ contentent ਵੀ ਮਹਿਸੂਸ ਕਰ ਸਕਦੇ ਹੋ।  

ਲੱਕੀ ਰੰਗ- ਗੁਲਾਬੀ  
वृष राशि वालों का आज दिन अच्छा रहेगा। आपकी किस्मत आपका साथ देगी और आपको कई ऑफर मिल सकते हैं। इस बीच अगर आप बाहर जाने से जुड़ा कोई काम करना चाहेंगे तो आपका काम पूरा हो जाएगा। आपकी बचत बढ़ सकती है, धन में बढ़ोतरी होगी और आप काफी संतुष्ट महसूस करेंगे।

भाग्यशाली रंग- गुलाबी