The Summer News
×
Monday, 06 May 2024

Scorpious (वृश्चिक)

ਬ੍ਰਿਸ਼ਚਕ ਰਾਸ਼ੀ ਵਾਲੇ ਲੋਕ ਅੱਜ ਦੇ ਦਿਨ ਤੁਹਾਨੂੰ ਨੇਮ ਫੇਮ ਮਿਲ ਸਕਦਾ ਹੈ। ਲੋਕ ਤੁਹਾਡੇ ਹਿਸਾਬ ਨਾਲ ਚੱਲਣਗੇ।  ਲੋਕ ਤੁਹਾਡੀਆ ਗੱਲਾਂ ਮੰਨਣਗੇ। ਤੁਸੀਂ ਜਿਹਾ ਚਾਹੁੰਦੇ ਹੋ ਉਹ ਵੀ ਹੋ ਸਕਦਾ ਹੈ। ਜੇਕਰ ਤੁਹਾਡਾ ਕੋਈ ਕੰਮ ਰੁਕਿਆ ਹੋਇਆ ਹੈ ਉਹ ਅੱਜ ਹੋ ਜਾਵੇਗਾ। ਤੁਸੀਂ ਕੁਝ ਮਹਿੰਗੀ ਚੀਜ਼ ਖਰੀਦ ਸਕਦੇ ਹੋ।  ਰੁਕੇ ਹੋਏ ਕੰਮ ਬਣ ਸਕਦੇ ਹਨ। 

ਲੱਕੀ ਰੰਗ : ਪੀਲਾ