The Summer News
×
Monday, 06 May 2024

Aries (मेष)

ਮੇਖ ਰਾਸ਼ੀ ਦੇ ਲੋਕਾਂ ਨੂੰ ਅੱਜ ਦੇ ਦਿਨ ਤੁਹਾਨੂੰ ਥੋੜੀ ਸਪੋਰਟ ਮਿਲੇਗੀ ਤੁਹਾਨੂੰ ਥੋੜੀ ਮਦਦ ਮਿਲੇਗੀ। ਤੁਹਾਡਾ ਲੋਕਾਂ ਦੇ ਮਨ ਵਿੱਚ ਬਹੁਤ ਹੀ ਪਿਆਰ ਪੈਦਾ ਹੋਵੇਗਾ। ਜੋ ਲੋਕ ਤੁਹਾਡੀ ਮਦਦ ਨਹੀਂ ਕਰ ਰਹੇ ਸੀ ਉਹ ਤੁਹਾਡੀ ਮਦਦ ਕਰਣਗੇ। ਜਿਸ ਕਾਰਨ ਤੁਹਾਡੇ ਡਾਊਟ ਦੂਰ ਹੋ ਜਾਣਗੇ। 

ਲੱਕੀ ਰੰਗ - ਹਰਾ

मेष राशि वालों को आज कुछ सहयोग मिलेगा, आपको कुछ मदद मिलेगी। आप लोगों के बहुत शौकीन होंगे. जो लोग आपकी मदद नहीं कर रहे थे वे आपकी मदद करेंगे। जिससे आपका संदेह दूर हो जाएगा.

शुभ रंग- हरा