The Summer News
×
Sunday, 05 May 2024

Libra (तुला)

ਤੁਲਾ ਰਾਸ਼ੀ ਵਾਲੇ ਲੋਕਾਂ ਦਾ ਅੱਜ ਦਾ ਦਿਨ ਵਧੀਆ ਰਹੇਗਾ, ਤੁਹਾਨੂੰ ਲੱਗੇਗਾ ਕਿ ਧੋਖਾ ਮਿਲ ਰਿਹਾ ਹੈ। ਤੁਹਾਡੇ ਕੰਮ ਵਿਚ ਜਾਂ ਫਿਰ ਘਰ ਵਿਚ ਤੁਹਾਨੂੰ ਕੋਈ ਵੀ ਧੋਖਾ ਦੇ ਸਕਦਾ ਹੈ। ਇਸ ਦੇ ਲਈ ਸੋਚ ਸਮਝ ਕੇ ਕੰਮ ਲਵੋ। ਲੋਕਾਂ ਦੀਆਂ ਗੱਲਾਂ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ। ਜੋ ਵੀ ਕਰੋ ਸੋਚ ਸਮਝ ਕੇ ਚੱਲੋ।  

ਲੱਕੀ ਰੰਗ : ਸਫੇਦ

तुला राशि वालों आज का दिन अच्छा रहेगा, आपको महसूस होगा कि आपके साथ धोखा हो रहा है। आपके कार्यस्थल पर या घर पर कोई आपको धोखा दे सकता है। इसके बारे में सोचो। लोगों की बातों में आने की जरूरत नहीं है. आप जो भी करें सोच-समझकर करें।

भाग्यशाली रंग : सफेद