The Summer News
×
Monday, 06 May 2024

Capricornus (मकर)

ਮਕਰ ਰਾਸ਼ੀ ਵਾਲੇ ਲੋਕ ਅੱਜ ਦੇ ਦਿਨ ਤੁਹਾਡੇ ਪੈਸੇ ਸਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਤੁਹਾਨੂੰ ਲੋਕਾਂ ਦੀ ਨਜ਼ਰ ਲੱਗ ਸਕਦੀ ਹੈ। ਆਪਣੀਆਂ ਨਾਲ ਬਣਾ ਕੇ ਰੱਖੋ। ਤੁਹਾਡਾ ਦਿਨ ਥੋੜਾ ਔਖਾ ਰਹਿਣ ਵਾਲਾ ਹੈ। 

ਲੱਕੀ ਰੰਗ : ਹਰਾ

मकर राशि वालों आज आपकी धन संबंधी सभी समस्याएं दूर हो जाएंगी। लोगों का ध्यान आपकी ओर आकर्षित हो सकता है। अपने पास रखो। आपका दिन थोड़ा कठिन रहने वाला है।

शुभ रंग : हरा