The Summer News
×
Monday, 06 May 2024

Pisces (मीन)

ਮੀਨ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਦੇ ਦਿਨ ਬਹੁਤ ਹੀ ਧਿਆਨ ਨਾਲ ਚੱਲੋ। ਤੁਹਾਨੂੰ ਧੋਖਾ ਮਿਲ ਸਕਦਾ ਹੈ। ਲੋਕ ਤੁਹਾਡੇ ਨਾਲ ਪਿਆਰ ਨਾਲ ਰਹਿਣਗੇ ਪਰ ਉਹਨਾਂ ਤੋਂ ਥੋੜਾ ਬਚ ਕੇ ਰਹੋ। ਜੇਕਰ ਤੁਸੀਂ  ਕਿਸੇ ਰਿਸ਼ਤੇ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਉਹ ਨਾ ਕਰੋ। 

ਲੱਕੀ ਰੰਗ : ਕਾਲਾ 

मीन राशि वाले आज बहुत सावधान रहें। आपको धोखा मिल सकता है. लोग आपके साथ अच्छा व्यवहार करेंगे लेकिन उनसे दूर रहें। यदि आप किसी रिश्ते के बारे में बात करना चाहते हैं, तो न करें।

भाग्यशाली रंग : काला