The Summer News
×
Wednesday, 22 May 2024

Bigg Boss OTT 2: BB OTT ਦਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ, 30 ਸਕਿੰਟ ਦੀ Video ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਚੰਡੀਗੜ੍ਹ :   Bigg Boss OTT 2 ਸ਼ੋਅ ਨੂੰ ਸ਼ੁਰੂ ਹੋਏ 2 ਹਫਤੇ ਹੋਣ ਵਾਲੇ ਹਨ। ਜਦੋ ਦਾ Bigg Boss OTT ਸ਼ੋਅ ਸੁਰੂ ਹੋਇਆ ਹੈ ਉਦੋ ਦਾ ਹੀ ਇਹ ਸ਼ੋਅ ਕਿਸੇ ਨਾ ਕਿਸੇ ਕਾਰਨ ਕਰਕੇ  ਸੁਰਖੀਆਂ ਵਿਚ ਬਣਿਆ ਹੋਇਆ ਹੈ। ਪਰ ਇਸ ਵਾਰ ਜੋ ਹੋਇਆ ਹੈ ਉਹ ਲੱਗ ਰਿਹਾ ਹੈ ਕਿ Bigg Boss ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਕ ਵੀਡੀਓ ਸੋਸ਼ਲ ਮੀਡੀਆ ਉਤੇ ਕਹਿਰ ਮਚਾ ਰਹੀ ਹੈ। ਵੀਡੀਓ ਇੰਨੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਹਰ ਕਿਸੇ ਦੇ ਜੁਬਾਨ ਉਤੇ ਉਸ ਵੀਡੀਓ ਦਾ ਜ਼ਿਕਰ ਹੈ। ਜਿਸ ਵਿਚ ਦਸ ਦਈਏ ਕਿ ਸੁਰਖੀਆਂ  ਵਿਚ ਰਹਿਣ ਵਾਲੀ ਆਕਾਂਕਸ਼ਾ ਅਤੇ Jad Kiss ਕਰਦੇ ਹੋਏ ਨਜ਼ਰ ਆ ਰਹੇ ਹਨ।  


5-1


ਆਕਾਂਕਸ਼ਾ ਅਤੇ Jad ਨੇ ਕੀਤੀ Kiss  


ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਆਕਾਂਕਸ਼ਾ ਅਤੇ Jad Kiss ਕਰਦੇ ਨਜ਼ਰ ਆਏ ਹਨ। ਦਸ ਦਈਏ ਕਿ ਉਹਨਾਂ ਨੂੰ ਇਕ ਟਾਸਕ ਦਿੱਤਾ ਗਿਆ ਸੀ ਜਿਸ ਦੌਰਾਨ ਉਹਨਾਂ ਨੇ ਇਕ ਦੂਜੇ ਨੂੰ Kiss  ਕੀਤੀ। ਇਸ ਦੇ ਨਾਲ ਇਹ ਚੈਲੇਂਜ ਆਕਾਂਕਸ਼ਾ ਨੂੰ ਅਵਿਨਾਸ਼ ਸਚਦੇਵਾ ਵੱਲੋਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਕਾਂਕਸ਼ਾ ਨੇ ਇਸ ਨੂੰ ਸਵਿਕਾਰ ਕੀਤਾ ਅਤੇ ਉਹਨਾਂ ਨੇ Jad ਨੂੰ  30 ਸੈਕਿੰਡ ਤੱਕ ਕਿੱਸ ਕੀਤਾ। ਕੁਝ ਘਰ ਵਾਲੇ ਉਹਨਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ। ਜਦ ਅਕਾਂਕਸ਼ਾ ਜੇਲ੍ਹ ਦੇ ਅੰਦਰ ਸੀ ਉਸ ਦੌਰਾਨ Jad ਨੇ ਅਕਾਂਕਸ਼ਾ ਲਈ ਆਪਣੀ ਭਾਵਨਾ ਨੂੰ ਜ਼ਾਹਰ ਉਸ ਦੇ ਅੱਗ ਜ਼ਾਹਿਰ ਕੀਤਾ। 


5-2


ਇਹ ਪ੍ਰਤੀਯੋਗੀ ਹੋਏ ਬਾਹਰ


ਬਿੱਗ ਬੌਸ ਓਟੀਟੀ 2 ਵਿੱਚੋਂ ਹੁਣ ਤੱਕ ਤਿੰਨ ਪ੍ਰਤੀਯੋਗੀਆਂ ਨੂੰ ਬਾਹਰ ਹੋ ਚੁੱਕੇ ਹੈ। ਪੁਨੀਤ ਸੁਪਰਸਟਾਰ ਜਿਸ ਨੂੰ 24 ਘੰਟਿਆਂ ਦੇ ਅੰਦਰ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ। ਫਿਰ ਪਲਕ ਪਰਸਵਾਨੀ ਨੂੰ ਘਰ ਤੋਂ ਬਾਹਰ ਹੋ ਗਈ। ਇਸ ਦੇ ਨਾਲ ਹੀ ਹਫਤੇ ਦੇ ਵਿਚ ਹੀ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਮਿਡ-ਵੀਕ ਐਲੀਮੀਨੇਸ਼ਨ ਦੌਰਾਨ ਘਰ ਤੋਂ ਬੇਘਰ ਹੋ ਗਈ।


(Sonam Malhotra)

Story You May Like