The Summer News
×
Friday, 10 May 2024

Rocky Aur Rani Kii Prem Kahaani : trailer ਹੋੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆਈ Alia ਅਤੇ Ranveer ਦੀ Romantic ਕੈਮਿਸਟਰੀ

ਚੰਡੀਗੜ੍ਹ : ਕਰਨ ਜੌਹਰ ਦੀ ਫਿਲਮ Rocky Aur Rani Kii Prem Kahaani ਦਾ trailer ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਨੂੰ ਇਸ ਫਿਲਮ ਦੇ trailer ਦਾ ਕਾਫੀ ਲੰਮੇਂ ਤੋਂ ਸਮੇਂ ਤੋਂ ਇੰਤਜ਼ਾਰ ਸੀ। ਇਸ ਦੇ ਨਾਲ ਹੀ ਦਸ ਦਈਏ ਕਿ ਇਸ ਫਿਲਮ ਦੇ ਅਹਿਮ ਭੂਮਿਕਾਂ Alia bhatt ਅਤੇ Ranveer singh ਨਿਭਾ ਰਹੇ ਸੀ। ਇਸ ਫਿਲਮ ਵਿਚ ਇਹਨਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦਸ ਦਈਏ ਕਿ ਕਰਨ ਜੌਹਰ ਦੀਆਂ ਫਿਲਮਾਂ ਬਹੁਤ ਹੀ ਦਿਲਚਸਪ ਹੁੰਦੀਆਂ ਹਨ ਜਿਸ ਨੂੰ ਪ੍ਰਸ਼ੰਸਕ ਦੇਖਣਾ ਬਹੁਤ ਪਸੰਦ ਕਰਦੇ ਹਨ। ਅਤੇ ਇਸ ਵਾਰ ਕਰਨ ਜੌਹਰ ਦੀ ਫਿਲਮ 7 ਸਾਲ ਬਾਅਦ ਆਈ ਹੈ। ਜਿਸ ਕਰਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ।


ਕਰਨ ਜੌਹਰ ਨੇ 7 ਸਾਲ ਬਾਅਦ ਕੀਤੀ ਵਾਪਸੀ


ਕਰਨ ਜੌਹਰ ਨੇ 7 ਸਾਲ ਤੋਂ ਕੋਈ ਵੀ ਫਿਲਮ direct ਨਹੀਂ ਕੀਤੀ ਹੈ। ਲੰਮੇਂ ਸਮੇਂ ਤੋਂ ਬਾਅਦ ਉਹਨਾਂ ਨੇ ਵਾਪਸੀ ਕੀਤੀ ਹੈ। ਕਰਨ ਜੌਹਰ ਨੇ ਆਪਣੇ ਪਸੰਦੀਦਾ ਅਦਾਕਾਰਾਂ ਨਾਲ ਵਾਪਸੀ ਕੀਤੀ ਹੈ। ਕਰਨ ਦੀਆਂ ਸਾਰੀਆਂ ਫਿਲਮਾਂ ਹੀ ਹਿੱਟ ਰਹੀਆਂ ਹਨ। ਇਸ ਫਿਲਮ ਫਿਲਮ ਵੀ ਧਮਾਕੇਦਾਰ ਹੈ ਤਾਂ ਫਿਲਮ ਬਹੁਤ ਹੀ ਵਧੀਆ ਹੋਵੇਗੀ। ਕਰਨ ਜੌਹਰ ਦੀਆਂ ਫਿਲਮਾਂ ਵਿਚ ਰੋਮਾਂਸ ਤਾਂ ਵੇਖਣ ਨੂੰ ਮਿਲਦਾ ਹੈ।


Romantic ਕੈਮਿਸਟਰੀ


ਆਲੀਆ ਅਤੇ ਰਣਵੀਰ ਦੀ ਫਿਲਮ Rocky Aur Rani Kii Prem Kahaani ਦਾ trailer ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। trailer ਵਿਚ ਪ੍ਰਸ਼ੰਸਕਾਂ ਨੂੰ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ trailer ਵਿਚ Alia bhatt ਅਤੇ Ranveer singh ਦੀ Romantic ਕੈਮਿਸਟਰੀ ਬਹੁਤ ਪਿਆਰੀ ਹੈ। Alia ਅਤੇ Ranveer ਨੂੰ ਇੱਕਠੇ ਸਕਰੀਨ ਉਤੇ ਵੇਖਣਾ ਬਹੁਤ ਵੱਡੀ ਗੱਲ ਹੈ। Alia ਦੀ cutness ਅਤੇ Ranveer ਦੀ Hotness ਨੇ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ। ਇਸ ਤੋਂ ਪਹਿਲਾ ਵੀ ਦੋਵਾਂ ਦੀ ਜੋੜੀ ਨੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਵੱਖਰੀ ਜਗ੍ਹਾ ਬਣਾਈ ਸੀ। Gully boy ਫਿਲਮ ਬਹੁਤ ਹੀ ਸੁਪਰ ਹਿੱਟ ਰਹੀ ਸੀ। ਇਸ ਫਿਲਮ ਵਿਚ ਰਣਵੀਰ ਰੈਪਰ ਦਾ ਕਿਰਦਾਰ ਨਿਭਾ ਰਿਹਾ ਸੀ। ਇਸ 'ਚ ਕਰਨ ਜੌਹਰ ਦੀਆਂ ਫਿਲਮਾਂ ਦਾ ਪੂਰਾ ਅਹਿਸਾਸ ਨਜ਼ਰ ਆ ਰਿਹਾ ਹੈ।   


(Sonam Malhotra) 

Story You May Like