अशोक पराशर पप्पी ने श्री दरबार साहिब में नतमस्तक होकर सरबत के भले की अरदास की
ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਦੀ ਲਪੇਟ ਵਿਚ ਆਏ 20 ਕਰੋੜ ਲੋਕ
ਚੰਡੀਗੜ੍ਹ : ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਦੀ ਲਪੇਟ ਵਿਚ 20 ਕਰੋੜ ਲੋਕ ਆਏ। ਅਮਰੀਕਾ ਵਿਚ ਕੜਾਕੇ ਠੰਢ ਪੈ ਰਹੀ ਹੈ। ਠੰਢ ਨਾਲ 12 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ। ਠੰਢ ਕਾਰਨ 15 ਲੱਖ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ ਹੈ। ਅਮਰੀਕਾ ਵਿਚ ਸੈਂਕੜੇ ਉਡਾਨਾਂ ਰੱਦ ਕੀਤੀਆਂ। ਤੂਫਾਨ ਟੈਕਸਾਸ ਤੋਂ ਲੈ ਕੇ ਕਿਊਬਿਕ ਤਕ 3200 ਕਿਲੋਮੀਟਰ ਤਕ ਫੈਲਿਆ। ਅਮਰੀਕੀ ਰਾਸ਼ਟਰੀ ਮੌਸਮ ਸੇਵਾ ਅਨੁਸਾਰ ਅਗਲੇ ਦਿਨੀਂ ਠੰਢ ਦੇ ਰਿਕਾਰਡ ਟੁੱਟ ਸਕਦੇ ਹਨ।20 million people were affected by the blizzard in America