The Summer News
×
Sunday, 28 April 2024

Philippines ‘ਚ ਆਇਆ 7.1 ਤੀਬਰਤਾ ਦਾ ਭਿਆਨਕ ਭੂਚਾਲ, ਤਸਵੀਰਾਂ ਦੇਖ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਫਿਲੀਪੀਨਜ਼ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ, ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਰਾਜਧਾਨੀ ਮਨੀਲਾ ਇਸ ਭਿਆਨਕ ਭੂਚਾਲ ਨੇ ਵੱਡੀਆਂ ਵੱਡੀਆਂ ਇਮਾਰਤਾ ਨੂੰ ਹਿਲਾ ਕੇ ਰੱਖ ਦਿੱਤਾ।



ਇਹ ਭੂਚਾਲ ਇੰਨਾ ਭਿਆਨਕ ਸੀ ਕਿ ਇਸ ਨੇ ਸਥਾਨਕ ਲੋਕਾਂ ਨੂੰ ਪੂਰੀ ਤਰ੍ਹਾਂ ਡਰੇ ਕੇ ਰੱਖ ਦਿੱਤਾ। ਭੂਚਾਲ ਆਉਣ ਨਾਲ ਲੋਕ ਆਪਣੇ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਗਏ। ਇਸ ਦੌਰਾਨ ਇਮਾਰਤਾਂ ਨੂੰ ਨੁਕਸਾਨ ਹੋਇਆ, ਇਮਾਰਤਾ ਦੀਆਂ ਖਿੜਕੀਆਂ ਟੁੱਟ ਗਈਆਂ ਆਦਿ।



ਬਾਜ਼ਾਰ ਵਿੱਚ ਦੁਕਾਨਾਂ ‘ਚੋਂ ਸਾਮਾਨ ਡਿੱਗ ਗਿਆ। ਅਤੇ ਇਮਾਰਤਾ ਨੂੰ ਥੋੜੀ ਬਹੁਤ ਤਰੇੜਾ ਆਇਆ। ਇਸ ਦੌਰਾਨ ਬੰਗੁਏਡ ਵਿੱਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਨਾਲ ਹੀ ਦਸ ਦਈਏ ਕਿ ਇਸ ਭਿਆਨਕ ਭੂਚਾਲ ਨਾਲ ਕਾਫੀ ਕੁਝ ਤਹਿਸ ਨਹਿਸ ਹੋ ਚੁੱਕਾ ਹੈ। ਇਸ ਵਿੱਚ 2 ਲੋਕਾਂ ਦੀ ਜਾਨ ਜਾ ਚੁੱਕੀ ਹੈ।






Story You May Like