The Summer News
×
Saturday, 08 February 2025

ਰਾਸ਼ਟਰਮੰਡਲ ਖੇਡਾਂ 2022 ‘ਚ 19 ਸਾਲਾ ਖਿਡਾਰੀ ਨੇ 160 ਕਿਲੋ ਭਾਰ ਚੁੱਕ ਕੇ ਦਾ ਬਣਾਇਆ ਰਿਕਾਰਡ

ਚੰਡੀਗੜ੍ਹ : ਰਾਸ਼ਟਰਮੰਡਲ ਖੇਡਾਂ 2022 ‘ਚ 19 ਸਾਲਾ ਖਿਡਾਰੀ ਨੇ 160 ਕਿਲੋ ਭਾਰ ਚੁੱਕ ਕੇ ਦਾ ਰਿਕਾਰਡ  ਬਣਾਇਆ। Jeremy Lalrinnunga ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੋਡੀਅਮ ‘ਤੇ ਪਹਿਲੇ ਸਥਾਨ ਦਾ ਦਾਅਵਾ ਕਰਨ ਲਈ ਕੁੱਲ 300kgs  ਚੁੱਕ ਕੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਉਸ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ ਕਲੀਨ ਐਂਡ ਜਰਕ ‘ਚ 160 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।


Story You May Like