The Summer News
×
Monday, 20 May 2024

ਅੰਮ੍ਰਿਤਸਰ -ਪਠਾਨਕੋਟ ਰੇਲਵੇ ਲਈਨ ਤੇ ਟ੍ਰੇਨ ਹੇਠ ਆਉਣ ਨਾਲ ਵਿਅਕਤੀ ਦੀ ਮੌ %ਤ

ਬਟਾਲਾ : (ਵਿਕੀ ਮਲਿਕ) ਬੀਤੀ ਸ਼ਾਮ ਅੰਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਤੇ ਜਾ ਰਹੀ ਰੇਲ ਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਮੌ *ਤ ਹੋ ਗਈ|  ਮ੍ਰਿ @ਤਕ ਦੀ ਪਹਿਚਾਣ ਸਤਨਾਮ ਸਿੰਘ ਉਮਰ 50 ਸਾਲ ਵਾਸੀ ਗਾਂਧੀ ਕੈਂਪ ਬਟਾਲਾ ਵਜੋਂ ਹੋਈ ਹੈ | ਜੀ ਆਰ ਪੀ (GRP) ਬਟਾਲਾ ਦੇ ਪੁਲਿਸ ਅਧਕਾਰੀ ਸਤਪਾਲ ਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਟ੍ਰੇਨ ਹੇਠਾਂ ਆਉਣ ਨਾਲ ਜਖ*ਮੀ ਹੋਇਆ ਹੈ ਜਿਸ ਨੂੰ ਸਥਾਨਿਕ ਲੋਕਾਂ ਨੇ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ | ਜਿਥੇ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਨੇ ਉਕਤ ਜਖਮੀ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ|  ਉਹਨਾਂ ਵਲੋਂ ਹੁਣ ਮ੍ਰਿਤਕ ਦੀ ਲਾ*ਸ਼ ਦਾ ਪੋਸਟਮਾ &ਰਟਮ ਕਰਵਾ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਸਥਾਨਿਕ ਲੋਕਾਂ ਤੋਂ ਕੀਤੀ ਪੁੱਛਗਿੱਛ 'ਚ ਇਹ ਸਾਮਣੇ ਆਇਆ ਹੈ ਕਿ ਸਤਪਾਲ ਰੇਲਵੇ ਟਰੈਕ ਕ੍ਰੋਸ ਕਰਦਾ ਹੋਇਆ ਟ੍ਰੇਨ ਦੀ ਲਪੇਟ 'ਚ ਆ ਗਿਆ ਜਿਸ ਨਾਲ ਉਹ ਗੰਭੀਰ ਜਖਮੀ ਸੀ ਜਦਕਿ ਹਸਪਤਾਲ ਪਹੁੰਚਿਆ ਤਾਂ ਰਸਤੇ 'ਚ  ਉਸਨੇ ਦਮ ਤੋੜ ਦਿਤਾ | 

Story You May Like