The Summer News
×
Saturday, 18 May 2024

ਕੱਚੇ ਤੇਲ ਦੀ ਗਿਰਾਵਟ ਹੋਣ ਕਾਰਨ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

(ਮਨਪ੍ਰੀਤ ਰਾਓ)


ਚੰਡੀਗੜ੍ਹ : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਹੋ ਗਈ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰੀ ਤੇਲ ਕੰਪਨੀਆਂ ਨੇ ਡੀਜ਼ਲ ਅਤੇ ਪੈਟਰੋਲ ‘ਚ ਨਵਾਂ ਅੱਪਡੇਟ ਜਾਰੀ ਕੀਤਾ ਹੈ।


ਇਸ ਦੇ ਨਾਲ ਹੀ ਦੇਸ਼ ਦੀਆਂ ਰਾਜਧਾਨੀਆਂ ਦੇ ਸ਼ਹਿਰਾਂ ਵਿੱਚ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ  ਗਈਆਂ ਹਨ।ਦੇਸ਼ ਦੀ ਰਾਜਧਾਨੀ ਦਿੱਲੀ ‘ਚ ਡੀਜ਼ਲ 89.62 ਰੁਪਏ ਅਤੇ ਪੈਟਰੋਲ ਦੀ ਕੀਮਤ 96.72 ਲੀਟਰ ਹੈ।


ਦੇਖੋ ਕੱਚੇ ਤੇਲ ਦੀ ਕੀਮਤ ਚ ਵਾਧਾ :-


ਸੂਤਰਾਂ ਪੱਛਮੀ ਦੇਸ਼ਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਗਿਵਾਰਟ ਆਉਣ ਦੀ ਉਮੀਦ ਜਾਰੀ ਕੀਤੀ ਗਈ ਹੈ। ਬਜ਼ਾਰ ‘ਚ  WHI 0.98 ਕਰੂਡ ਦੀ ਗਿਰਾਵਟ ਨਾਲ 93.77 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ।


ਤੁਹਾਨੂੰ ਡੀਜ਼ਲ ਅਤੇ ਪੈੱਟਰੋਲਲ ਦੀਆਂ ਕੁਝ ਨਵੀਆਂ ਕੀਮਤਾਂ ਬਾਰੇ ਵੀ ਦਸ ਦਿਂਦੇ ਹਾਂ :-


ਕੋਲਕਾਤਾ ‘ਚ ਡੀਜ਼ਲ 92.76 ਰੁਪਏ ਤੇ ਪੈਟਰੋਲ 106.03 ਲੀਟਰ, ਲਖਨਊ ‘ਚ ਡੀਜ਼ਲ 89.76 ਅਤੇ ਪੈਟਰੋਲ 96.57 ਰੁਪਏ ਲੀਟਰ , ਦਿੱਲੀ ‘ਚ ਡੀਜ਼ਲ 89.62 ਅਤੇ ਪੈਟਰੋਲ 96.72 ਰੁਪਏ ਲੀਟਰ ,ਚੇਨਈ ‘ਚ ਡੀਜ਼ਲ 94.24 ਅਤੇ ਪੈਟਰੋਲ 102.63 ਰੁਪਏ ਲੀਟਰ , ਮੁੰਬਈ ‘ਚ ਡੀਜ਼ਲ 94.27 ਅਤੇ ਪੈਟਰੋਲ 106.03 ਰੁਪਏ ਲੀਟਰ ਹੋਇਆ ਹੈ।


Story You May Like