The Summer News
×
Monday, 20 May 2024

ਬੇਟੀ ਨੂੰ ਦੀਵਾਲੀ ਦੇਣ ਜਾ ਰਹੀ ਮਾਂ ਦੀ ਮੌਤ, ਭਰਾ ਜਖ਼ਮੀ

ਮੋਗਾ, 21 ਅਕਤੂਬਰ। ਮੋਗਾ ਜਿਲ੍ਹੇ ਵਿਚ ਅੱਜ ਵੱਖ-ਵੱਖ ਹਾਦਸਿਆਂ ਵਿੱਚ 5 ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮੋਗਾ ਦੇ ਪਿੰਡ ਡਾਲਾ ਦੇ ਨੇੜੇ ਵਾਪਰੇ ਹਾਦਸੇ ਤੋਂ ਮਿਲੀ ਜਾਣਕਾਰੀ ਬੇਟੀ ਨੂੰ ਦੀਵਾਲੀ ਦੇਣ ਜਾ ਰਹੀ ਮਾਂ ਦੀ ਮੌਤ ਹੋ ਗਈ, ਜਦਕਿ ਇਸਦਾ ਬੇਟਾ ਜਖ਼ਮੀ ਹੋ ਗਿਆ। ਹਾਦਸੇ ਵਿੱਚ ਮਰਨ ਵਾਲੀ ਔਰਤ ਦੀ ਪਹਿਚਾਣ ਰਾਜ ਕੌਰ ਵਜੋਂ ਹੋਈ ਅਤੇ ਉਸਦਾ ਬੇਟਾ ਸੁਖਮਨਪ੍ਰੀਤ ਸਿੰਘ ਜ਼ਖਮੀ ਹੋ ਗਿਆ। ਇਸ ਸਬੰਧ ਵਿੱਚ ਜਾਣਕਾਰੀ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਦਿੱਤੀ ਗਈ।

Story You May Like