The Summer News
×
Sunday, 12 May 2024

ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਿੰਘ ਵੱਲੋਂ ਸਿੰਘ ਸੂਰਮਿਆਂ ਦੀ ਗਾਥਾ ਦਾ ਗਾਇਨ ਵੀ ਕੀਤਾ ਗਿਆ

ਲੁਧਿਆਣਾ -25 ਜੁਲਾਈ (ਨੀਲਕਮਲ ਮੋਨੂੰ) – ਸਿੱਖਾਂ ਦੇ ਛੇਵੇਂ ਗੁਰੂ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੋ ਕਿ ਲੁਧਿਆਣਾ ਸੀਐਮਸੀ ਚੌਂਕ ਵਿਖੇ ਸਥਿਤ ਹੈ । ਦੂਰੋਂ ਦੂਰੋਂ ਸੰਗਤਾਂ ਇੱਥੇ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਹਨ । ਸੰਗਤਾਂ ਦਾ ਗੁਰੂ ਘਰ ਵਿਖੇ ਅਟੁੱਟ ਆਸਥਾ ਅਤੇ ਵਿਸ਼ਵਾਸ ਹੈ । ਮੰਨਿਆ ਜਾਂਦਾ ਹੈ ਕਿ ਜੋ ਵੀ ਇੱਥੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੁੰਦੇ ਹਨ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ|


Story You May Like