The Summer News
×
Sunday, 28 April 2024

ਇਸਲਾਮ ਧਰਮ ਦੇ ਪਵਿੱਤਰ ਮੁਹੱਰਮ ਮਹੀਨੇ ਮੌਕੇ CM ਭਗਵੰਤ ਮਾਨ ਨੇ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਕੀਤਾ ਨਮਨ

ਚੰਡੀਗੜ੍ਹ, 09 ਅਗਸਤ 2022– ਮੁੱਖ ਮੰਤਰੀ ਭਗਵੰਤ ਮਾਨ ਨੇ ਇਸਲਾਮ ਧਰਮ ਦੇ ਪਵਿੱਤਰ ਮੁਹੱਰਮ ਮਹੀਨੇ ਮੌਕੇ ਆਪਣੇ ਧਰਮ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ ਹੈ।ਉਨ੍ਹਾਂ ਕਿਹਾ ਕਿ ਝੂਠ ਅਤੇ ਜ਼ੁਲਮ ‘ਤੇ ਨਿਆਂ ਦੀ ਲੜਾਈ ਲਈ ਲੜੇ ਸ਼ਹੀਦਾਂ ਨੇ ਆਪਣੇ ਧਰਮ ਦੀ ਰੱਖਿਆ ਖ਼ਾਤਿਰ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ।


 




Story You May Like