The Summer News
×
Tuesday, 25 March 2025

ਘਰੇਲੂ ਉਡਾਣਾਂ ‘ਚ ਕਿਰਪਾਨ ਪਾਉਣ ਤੋਂ ਰੋਕ ਲਗਾਉਣ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 05 ਅਗਸਤ 202- ਘਰੇਲੂ ਹਵਾਈ ਉਡਾਣਾਂ ਵਿਚ ਸਫਰ ਕਰਨ ਸਮੇਂ ਸਿੱਖ ਭਾਈਚਾਰੇ ਨੂੰ ਕਿਰਪਾਨ ਪਾਉਣ ਤੋਂ ਰੋਕ ਲਗਾਉਣ ਲਈ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਹਿੰਦੂ ਸੈਨਾ ਵਲੋਂ ਪਾਈ ਇਸ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕਿਹਾ ਪਟੀਸ਼ਨਕਰਤਾ ਹਾਈਕੋਰਟ ਜਾ ਸਕਦਾ ਹੈ।


Story You May Like