आज प्रधानमंत्री मोदी के अथक प्रयास के कारण ही देश आर्थिक प्रगति की ओर बढ़ रहा है: गजेंद्र शेखावत
32 ਟੀਮਾਂ ਵਿੱਚੋਂ ਫੀਫਾ ਵਿਸ਼ਵ ਕੱਪ ਦੇ ਚੈਪੀਅਨ ਨੂੰ ਮਿਲੇਗੀ ਇੰਨੀ ਧਨ ਰਾਸ਼ੀ, ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਚੰਡੀਗੜ੍ਹ : ਫੀਫਾ ਵਿਸ਼ਵ ਕੱਪ ਦੇ ਚੈਪੀਅਨ ਨੂੰ 344 ਕਰੋੜ ਰੁਪਏ ਮਿਲਣਗੇ। ਕਤਰ ਦੀ ਰਾਜਧਾਨੀ ਦੋਹਾ ਵਿਚ ਫੁਟਬਾਲ ਵਿਸ਼ਵ ਕੱਪ ਦਾ ਆਗਾਜ਼ ਹੋਇਆ ਹੈ। ਫੁਟਬਾਲ ਦੇ ਮਹਾਂਕੁੰਭ ਵਿਚ ਦੁਨੀਆ ਭਰ ਦੀਆਂ 32 ਟੀਮਾਂ ਹਿੱਸਾ ਲੈ ਰਹੀਆਂ ਹਨ। 29 ਦਿਨ ਚਲਣ ਵਾਲੇ ਵਿਸ਼ਵ ਕੱਪ ਦੌਰਾਨ ਸੰਸਾਰ ਪੱਧਰੀ 64 ਮੈਚ ਹੋਣਗੇ। ਵਿਸ਼ਵ ਕੱਪ ਦੀਆਂ ਤਿਆਰੀਆਂ ਉਪਰ ਕਤਰ ਨੇ ਮੀਂਹ ਵਾਂਗ ਪੈਸਾ ਵਹਾਇਆ ਹੈ। ਦੁਨੀਆ ਭਰ ਦੇ ਫੁਟਬਾਲ ਪ੍ਰੇਮੀ ਮੈਚ ਦੇਖਣ ਕਤਰ ਪੁੱਜੇ ਹਨ।