The Summer News
×
Sunday, 02 June 2024

ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਅੱਜ ਦਸਤ ਰੋਕੂ ਪੰਦਰਵਾੜਾ ਮਨਾਇਆ ਗਿਆ

ਬਠਿੰਡਾ : (ਜਸਕਰਨ ਮੀਤ) ਬਠਿੰਡਾ ਦੇ ਸਰਕਾਰੀ ਚਿਲਡਰਨ ਹਸਪਤਾਲ  ਐਸ ਐਮ ਓ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪੂਰੇ ਪੰਜਾਬ ਭਰ ਦੇ ਸਰਕਾਰੀ ਹਸਪਤਾਲ ਦੇ ਵਿੱਚ 4 ਜੁਲਾਈ ਤੋਂ ਲੈ ਕੇ 17 ਜੁਲਾਈ ਤਕ ਦਸਤ ਰੋਕੂ  ਪੰਦਰਵਾੜਾ ਮਨਾਇਆ ਜਾਂਦਾ ਹੈ ਜਿਸ ਦੀ ਅੱਜ ਸ਼ੁਰੂਆਤ ਹੋ ਗਈ ਪੰਜ ਸਾਲ ਤੋਂ ਲੈ ਕੇ 10 ਸਾਲ ਦੇ ਬੱਚਿਆਂ ਦੀ ਜ਼ਿਆਦਾਤਰ ਮੌਤਾਂ ਉਲਟੀ ਅਤੇ ਦਸਤ ਨਾਲ ਹੁੰਦੀ ਹੈ ਇਸ ਨੂੰ ਰੋਕਣ ਲਈ ਅਤੇ ਲੋਕਾਂ ਦੇ ਵਿਚ ਜਾਗਰੂਕਤਾ ਵਿਆਹ ਲਈ ਕੈਂਪਸ ਸੈਮੀਨਾਰ ਲਾਏ ਜਾਣਗੇ ਤਾਕੀ ਖਾਸ ਤੌਰ ਬੱਚਿਆਂ ਨੂੰ ਲੱਗਣ ਵਾਲੀ ਬਿਮਾਰੀ ਤੋਂ ਬਚਾਇਆ ਜਾ ਸਕੇ|

Story You May Like