The Summer News
×
Saturday, 08 February 2025

ਵੱਡੇ ਹਾਦਸੇ ਦੌਰਾਨ, ਇੰਨੇ ਬੱਚਿਆ ਦੀ ਹੋਈ ਮੌਤ, ਕਈ ਬੱਚੇ ਹੋਏ ਗੰਭੀਰ ਜਖਮੀ

ਮਨੀਪੁਰ – ਸਰਦੀਆਂ ਦੇ ਦਿਨਾਂ ‘ਚ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਜਿਸ ਦੌਰਾਨ ਕਈਆਂ ਦੀ ਮੌਤ ਹੋ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਮਨੀਪੁਰ ਦੇ ਇਕ ਜ਼ਿਲ੍ਹੇ ‘ਚ ਸਕੂਲੀ ਬਸ ਪਲਟਣ ਨਾਲ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਹ ਵੱਡਾ ਹਾਦਸਾ ਤਦ ਵਾਪਰਿਆ ਜਦੋਂ ਬੱਸ ਪਹਾੜੀ ਜ਼ਿਲ੍ਹੇ ਦੇ ਪੁਰਾਣੇ ਕੱਛਰ ਰੋਡ 'ਤੇ ਤਿੱਖਾ ਮੋੜ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਹਾਦਸੇ ਵਿੱਚ 20 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ।

Story You May Like