The Summer News
×
Saturday, 11 May 2024

ਰੇਲਗੱਡੀ ‘ਚ ਆਰਾਮ ਨਾਲ ਸਫਰ ਕਰ ਰਹੇ ਯਾਤਰੀ ਨਾਲ ਵਾਪਰਿਆ ਅਜਿਹਾ ਹਾਦਸਾ, ਕੀ ਪੜ੍ਹ ਤੁਸੀਂ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਰੇਲਗੱਡੀ ‘ਚ ਆਰਾਮ ਨਾਲ ਸਫਰ ਕਰ ਰਹੇ ਯਾਤਰੀ ਨਾਲ ਵਾਪਰਿਆ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਗੰਟੇ ਖੜੇ ਹੋ ਜਾਣਗੇ। ਦਿੱਲੀ-ਕਾਨਪੁਰ ਐਕਸਪ੍ਰੈਸ ਰੇਲਗੱਡੀ 'ਤੇ ਸਫਰ ਕਰ ਰਹੇ ਇਕ ਵਿਅਕਤੀ ਦੀ ਗਰਦਨ ‘ਤੇ ਖਿੜਕੀ ਵਿੱਚੋਂ ਰਾਡ ਵੱਜੀ ਜਿਸ ਨਾਲ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਹੋਇਆ ਅਜਿਹਾ ਕਿ ਲੋਹੇ ਦੀ ਰਾਡ ਜੋ ਕੋਚ ਦੀ ਸ਼ੀਸ਼ੇ ਦੀ ਖਿੜਕੀ ਤੋਂ ਬਾਹਰ ਆ ਗਈ ਉਹ ਖਿੜਕੀ ਕੋਲ ਬੈਠਾ ਸੀ, ਜਿਸ ਨਾਲ ਉਹ ਰਾਡ ਯਾਤਰੀ ਦੀ ਗਰਦਨ ਵਿੱਚ ਜ਼ੋਰ ਨਾਲ ਵੱਜੀ। ਜਿਸ ਦੌਰਾਨ ਉਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਸ ਦੇ ਨਾਲ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਪਟੜੀ 'ਤੇ ਕੁਝ ਕੰਮ ਚੱਲ ਰਿਹਾ ਸੀ। ਜਿਸ ਕਾਰਨ ਇਹ ਘਟਨਾ ਵਾਪਰੀ ਹੈ।
 

Story You May Like