The Summer News
×
Saturday, 18 May 2024

ਖੁਸ਼ਖਬਰੀ : - ਕੈਨੇਡੀਅਨ ਆਰਥਿਕ ਇਮੀਗ੍ਰੇਸ਼ਨ ਨੇ Pearson ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : Pearson ਟੈਸਟ PTE ਵਾਂਗ ਹੀ ਹੁੰਦਾ ਹੈ। ਯੂਕੇ, ਆਸਟ੍ਰੇਲੀਆ, ਕੈਨੇਡਾ ਦੀਆਂ ਸਰਕਾਰਾਂ ਪਹਿਲਾਂ ਹੀ ਸਾਰੀਆਂ ਵੀਜ਼ਾ ਅਰਜ਼ੀਆਂ ਲਈ PTE ਸਵੀਕਾਰ ਕਰਦੀਆਂ ਹਨ। PTE Academic ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਕਈ ਯੂਨੀਵਰਸਿਟੀਆਂ ਦੇ 100 ਪ੍ਰਤੀਸ਼ਤ, ਯੂਕੇ ਦੀਆਂ 99 ਪ੍ਰਤੀਸ਼ਤ ਯੂਨੀਵਰਸਿਟੀਆਂ, ਅਤੇ ਕੈਨੇਡਾ ਦੀਆਂ 90 ਪ੍ਰਤੀਸ਼ਤ ਤੋਂ ਵੱਧ ਯੂਨੀਵਰਸਿਟੀਆਂ ਸਵੀਕਾਰ ਕਰਦੀਆਂ ਹਨ।


PTE ਦੇ ਨਾਲ ਹੀ ਹੁਣ Pearson ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਜੋ ਕਿ ਬਾਹਰ ਜਾਣ ਦੇ ਚਾਹਵਾਨਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਇਸ ਨਾਲ ਹੁਣ ਆਪਣੇ ਸੁਪਨਿਆ ਵੱਲ ਵਧਣਾ ਹੋ ਵੀ ਆਸਾਨ ਹੋ ਜਾਵੇਗਾ।

Story You May Like