The Summer News
×
Sunday, 28 April 2024

US ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਪੜੋ ਪੂਰੀ ਖਬਰ

ਚੰਡੀਗੜ੍ਹ :  ਲੋਕ ਅਲੱਗ ਅਲੱਗ ਦੇਸ਼ਾ ‘ਚ ਜਾਣਾ ਪਸੰਦ ਕਰਦੇ ਹਨ ਇਸ ਦੇ ਨਾਲ ਹੀ ਦਸ ਦਈਏ ਕੀ ਭਾਰਤ ਦੇਸ਼ ਦੇ ਬਹੁਤ ਸਾਰੇ ਯਾਤਰੀ ਜੋ ਹਨ ਉਹ ਬਾਹਰ ਦੇ ਦੇਸ਼ ਜਾਣਾ ਪਸੰਦ ਕਰਦੇ ਹਨ। ਕਈ ਲੋਕ ਕਨੈਡਾ, ਔਸਟਰੇਲੀਆਂ ਤੇ ਨਾਲ ਹੀ  ਅਲੱਗ- ਅਲੱਗ ਦੇਸ਼ਾ ‘ਚ ਜਾ ਕੇ ਪੜਾਈ ਕਰਨਾ ਤੇ ਕੰਮ ਕਰਨਾ ਪਸੰਦ ਕਰਦੇ ਹਨ। ਹਾਲ ਹੀ ‘ਚ ਇਕ ਯਾਤਰੀਆਂ ਲਈ ਇਕ ਖੁਸ਼ਖਬਰੀ ਆਈ ਹੈ ਜੋ ਕਿ ਇਹ ਹੈ ਕਿ 12 ਮਹੀਨਿਆਂ ‘ਚ ਲਗਭਗ 8 ਲੱਖ ਵੀਜ਼ਿਆਂ ਦੀ ਪ੍ਰਕਿਰਿਆ ਜਾਰੀ ਕਰ ਸਕਦਾ ਹੈ। ਇਸ ਦੌਰਾਨ ਇਹ ਵੀ ਦਸ ਦਈਏ ਕੀ ਅਗਲੇ 12 ਮਹੀਨਿਆਂ ‘ਚ 8,00,000 ਵੀਜ਼ੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਵੀਜ਼ਿਆਂ ਦੀ ਪ੍ਰਕਿਰਿਆ ਲਈ ਬਹੁਤ ਸਾਰੇ ਸਲਾਟ ਖੋਲ੍ਹੇ ਗਏ ਹਨ।


Story You May Like