The Summer News
×
Sunday, 28 April 2024

ਕੈਨੇਡਾ ਸਰਕਾਰ ਨੇ ਇਸ ਵਰ੍ਹੇ ਇੰਮੀਗ੍ਰੇਸ਼ਨ ਦੀਆਂ ਅਰਜ਼ੀਆਂ ਦਾ ਨਿਬੇੜਾ ਦਾ ਬਣਾਇਆ ਰਿਕਾਰਡ

ਚੰਡੀਗੜ੍ਹ  - ਕੈਨੇਡਾ ਨੇ ਇੰਮੀਗ੍ਰੇਸ਼ਨ ਦੀਆਂ 48 ਲੱਖ ਅਰਜ਼ੀਆਂ ਦਾ ਨਿਬੇੜਾ ਕੀਤਾ ਹੈ। ਕੈਨੇਡਾ ਸਰਕਾਰ ਨੇ ਇਸ ਵਰ੍ਹੇ ਇੰਮੀਗ੍ਰੇਸ਼ਨ ਦੀਆਂ ਅਰਜ਼ੀਆਂ ਦਾ ਨਿਬੇੜਾ ਕਰਨ ਦਾ ਰਿਕਾਰਡ ਬਣਾਇਆ ਹੈ। ਪਿੱਛਲੇ ਵਰ੍ਹੇ 25 ਲੱਖ ਅਰਜ਼ੀਆਂ ਦੀ ਪ੍ਰਕਿਰਿਆ ਮੁਕੰਮਲ ਹੋਈ ਸੀ। ਕੈਨੇਡਾ ਸਰਕਾਰ ਕੋਰੋਨਾ ਮਹਾਮਾਰੀ ਦਾ ਬੈਕਲਾਗ ਕੱਢਣ ਵਿਚ ਜੁੱਟੀ ਹੋਈ ਹੈ। ਇਸ ਸਾਲ ਕੈਨੇਡਾ ਨੇ 6.70 ਲੱਖ ਸਟੱਡੀ ਪਰਮਿਟਾਂ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਇਸ ਵਰ੍ਹੇ 7 ਲੱਖ ਵਰਕ ਪਰਮਿਟਾਂ ਦੀ ਪ੍ਰਕਿਰਿਆ ਨੂੰ ਵੀ ਅੰਤਿਮ ਰੂਪ ਦਿੱਤਾ ਹੈ। ਹੁਣ ਇੰਮੀਗ੍ਰੇਸ਼ਨ ਵਿਭਾਗ ਵਿਜ਼ਿਟਰ ਵੀਜ਼ਿਆਂ ਦੇ ਨਿਪਟਾਰੇ ਕਰ ਰਿਹਾ ਹੈ।  ਕੈਨੇਡਾ ਦਾ ਇੰਮੀਗ੍ਰੇਸ਼ਨ ਵਿਭਾਗ ਹੋਰ ਮੁਲਾਜ਼ਮ ਰੱਖ ਕੇ ਅਤੇ ਅਰਜ਼ੀਆਂ ਨੂੰ ਡਿਜ਼ੀਟਲ ਰੂਪ ਦੇ ਕੇ ਤੇਜ਼ੀ ਫੜ੍ਹ ਰਿਹਾ ਹੈ।


 

Story You May Like