The Summer News
×
Sunday, 28 April 2024

ਭਾਰਤ ਨੇ ਕੈਨੇਡਾ ਲਈ ਬਹਾਲ ਕੀਤੀ ਈ-ਵੀਜ਼ਾ ਪ੍ਰਣਾਲੀ, ਜਾਣੋ ਕਿਉਂ

ਚੰਡੀਗੜ੍ਹ : ਭਾਰਤ ਨੇ ਕੈਨੇਡਾ ਲਈ ਬਹਾਲ ਈ-ਵੀਜ਼ਾ ਪ੍ਰਣਾਲੀ ਕੀਤੀ ਹੈ। ਭਾਰਤ ਸਰਕਾਰ ਨੇ 20 ਦਸੰਬਰ ਤੋਂ ਕੈਨੇਡਾ ਦੇ ਭਾਰਤੀ ਪਾਸਪੋਰਟ ਹੋਲਡਰਾਂ ਲਈ ਈ-ਵੀਜ਼ਾ ਸਹੂਲਤ ਬਹਾਲ ਕੀਤੀ ਹੈ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਈ-ਵੀਜ਼ਾ ਬਹਾਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਫਰੈਂਡਜ਼ ਆਫ ਇੰਡੀਆ -ਕੈਨੇਡਾ ਫਾਊਂਡੇਸ਼ਨ ਦੇ ਮੁੱਖੀ ਮਨਿੰਦਰ ਗਿੱਲ ਨੇ ਇਹ ਮੰਗ ਮੰਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

Story You May Like