The Summer News
×
Tuesday, 30 April 2024

ਜੇਰੇਮੀ ਲਾਲਰਿਨੁੰਗਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਤਮਗਾ

ਜੇਰੇਮੀ ਲਾਲਰਿਨੁੰਗਾ ਨੇ ਰਾਸ਼ਟਰਮੰਡਲ ਖੇਡਾਂ – 2022 ਵਿੱਚ ਪੁਰਸ਼ਾਂ ਦੇ 67 ਕਿਲੋਗ੍ਰਾਮ ਵੇਟਲਿਫਟਿੰਗ ਫਾਈਨਲ ਵਿੱਚ ਸਨੈਚ ਕਰਨ ਦਾ ਇੱਕ CWG ਰਿਕਾਰਡ ਕਾਇਮ ਕਰਕੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ।




Story You May Like