The Summer News
×
Wednesday, 15 May 2024

ਜਾਣੋ ਕਿਉਂ ਬੰ+ਬ ਦੀ ਤਰ੍ਹਾਂ ਫਟਦੀ ਹੈ ਇਹ ਵ੍ਹੇਲ ਮੱਛੀ! ਕੀ ਹੈ ਇਸਦੇ ਪਿੱਛੇ ਦਾ ਕਾਰਨ, ਪੜੋ ਪੂਰਾ ਵੇਰਵਾ

ਚੰਡੀਗੜ੍ਹ : ਕੀ ਤੁਸੀਂ ਜਾਣਦੇ ਹੋ ਕਿ ਵ੍ਹੇਲ (whale) ਦੁਨੀਆ ਦੇ ਸਭ ਤੋਂ ਵੱਡੇ ਪ੍ਰਾਣੀਆਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਸਮੁੰਦਰ 'ਚ ਬਹੁਤ ਸਾਰੇ ਜੀਵ -ਜੰਤੂ ਰਹਿੰਦੇ ਹਨ, ਅਤੇ ਇਹ ਸਾਰਿਆਂ ਜੀਵ-ਜੰਤੂਆਂ ਤੋਂ ਵੱਡੀ ਹੁੰਦੀ ਹੈ। ਜਾਣਕਾਰੀ ਅਨੁਸਾਰ ਧਰਤੀ ਦੇ ਇਸ ਅਲੋਕਿਕ ਪ੍ਰਾਣੀ ਦਾ ਵੀ ਇਹੋ ਹਾਲ ਹੈ ਕਿਉਂਕਿ ਸਮੁੰਦਰ 'ਚ ਇਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਮੌ.ਤ ਵੀ ਹੁੰਦੀ ਰਹਿੰਦੀ ਹੈ। ਇਸੇ ਅਨੁਸਾਰ ਬਹੁਤ ਸਾਰੇ ਜੀਵ -ਜੰਤੂ ਅਜਿਹੇ ਹਨ ਜਿਨ੍ਹਾਂ ਦੀ ਅਚਾਨਕ ਹੀ ਮੌ.ਤ ਹੋ ਜਾਂਦੀ ਹੈ।


ਜਿਸ ਕਾਰਨ ਜਾਂ ਤਾਂ ਉਹ ਸਮੁੰਦਰ 'ਚ ਹੀ ਰਹਿ ਜਾਂਦੇ ਹਨ,ਜਾਂ ਫਿਰ ਉਹਨਾਂ ਨੂੰ ਕੋਈ ਜਾਨਵਰ ਜਾਂ ਪਸ਼ੂ ਖਾ ਲੈਂਦਾ ਹੈ,ਪ੍ਰੰਤੂ ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਜਦੋ ਵ੍ਹੇਲ ਮ.ਰ ਜਾਂਦੀ ਹੈ ਤਾਂ ਉਸ ਦੀ ਲਾ.ਸ਼ ਤੈਰਦੀ ਹੋਈ ਸਮੁੰਦਰ ਕਿਨਾਰੇ ਕਿਉਂ ਆਉਂਦੀ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਦੇਖਣ ਲਈ ਪਹੁੰਚ ਵੀ ਜਾਂਦੇ ਹਨ। ਪਰ, ਕੀ ਕਦੇ ਤੁਸੀਂ ਸੋਚਿਆ ਹੈ ਕਿ ਜੋ ਵ੍ਹੇਲ ਮੱਛੀ ਹੁੰਦੀ ਹੈ ਉਸ ਦੀ ਲਾ.ਸ਼ ਬਹੁਤ ਸਾਰੇ ਲੋਕਾਂ ਦੀ ਮੌ.ਤ ਦਾ ਕਾਰਨ ਬਣ ਸਕਦੀ ਹੈ।


ਜਾਣਕਾਰੀ ਮੁਤਾਬਕ ਕਿਹਾ ਜਾਂਦਾ ਹੈ ਕਿ ਜਦੋ ਇਹ ਵ੍ਹੇਲ ਮੱਛੀ ਮ.ਰ ਜਾਂਦੀ ਹੈ ਤਾਂ ਜੋ ਉਸ ਦੀ ਲਾ.ਸ਼ ਹੁੰਦੀ ਹੈ ਉਹ ਸਭ ਤੋਂ ਖਤ.ਰ.ਨਾਕ ਬਣ ਜਾਂਦੀ ਹੈ, ਇਹ ਕਿਹਾ ਜਾਂਦਾ ਹੈ ਕਿ ਇਹ ਬੰ.ਬ ਧਮਾ.ਕੇ ਵਾਂਗ ਕਈ ਲੋਕਾਂ ਦੀ ਜਾ.ਨ ਲੈ ਸਕਦੀ ਹੈ। ਦੱਸ ਦਿੰਦੇ ਹਾਂ ਕਿ ਮੌ.ਤ ਤੋਂ ਬਾਅਦ ਵ੍ਹੇਲ ਦੇ ਸਰੀਰ ਦੇ ਨੇੜੇ ਜਾਣਾ ਹੋਰ ਵੀ ਖਤ.ਰ.ਨਾਕ ਹੋ ਜਾਂਦਾ ਹੈ। ਆਓ ਜਾਣਦੇ ਹਾਂ ਮੌ.ਤ ਤੋਂ ਬਾਅਦ ਅਜਿਹਾ ਕੀ ਹੁੰਦਾ ਹੈ ਕਿ ਵ੍ਹੇਲ ਮੱਛੀ ਦਾ ਸਰੀਰ ਖਤ.ਰ.ਨਾਕ ਹੋ ਜਾਂਦਾ ਹੈ ਅਤੇ ਇਸ ਸਰੀਰ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ।


ਜਾਣੋ ਕਿਉਂ ਹੁੰਦਾ ਹੈ ਵ੍ਹੇਲ ਮੱਛੀ ਦੇ ਸਰੀਰ ਦਾ ਧ.ਮਾ.ਕਾ :


ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵ੍ਹੇਲ ਮੱਛੀ ਦੇ ਸਰੀਰ 'ਚ ਜੋ ਅੰਦਰੂਨੀ ਰੰਗ ਹੁੰਦੇ ਹਨ ਸ.ੜ.ਨੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਉਸ 'ਚ ਗੈ.ਸ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ ਉਸ ਦੀ ਚ.ਮ.ੜੀ ਵੀ ਬਹੁਤ ਜਿਆਦਾ ਮਜ਼ਬੂਤ ਹੁੰਦੀ,ਜਿਸ ਕਰਨ ਉਸਦੇ ਅੰਦਰ ਗੈ.ਸ ਭਰਨੀ ਸ਼ੁਰੂ ਹੋ ਜਾਂਦੀ ਹੈ ,ਇਹੀ ਕਰਨ ਹੈ ਕਿ ਇਸ ਵ੍ਹੇਲ ਮੱਛੀ ਦੇ ਫੱ.ਟ.ਣ ਦਾ ਡ.ਰ ਬਣਿਆ ਰਹਿੰਦਾ ਹੈ।


ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵ੍ਹੇਲ ਦੀ ਮੌ.ਤ ਦੇ ਕੁਝ ਦਿਨਾਂ ਬਾਅਦ, ਵ੍ਹੇਲ ਦੇ ਸਰੀਰ ਦੇ ਅੰਗ ਸਰੀਰ ਦੇ ਅੰਦਰ ਹੀ ਸ.ੜ.ਨਾ ਸ਼ੁਰੂ ਹੋ ਜਾਂਦੇ ਹਨ। ਇਸ ਕਾਰਨ ਗੈ.ਸ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵ੍ਹੇਲ ਦੀ ਬਾਹਰੀ ਪਰਤ ਬਹੁਤ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਸਰੀਰ 'ਚੋਂ ਗੈ.ਸਾਂ ਬਾਹਰ ਨਹੀਂ ਨਿਕਲਦੀਆਂ ਅਤੇ ਗੈ.ਸਾਂ ਲਗਾਤਾਰ ਬਣਦੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਉਸ ਦਾ ਮੂੰਹ ਵੀ ਬੰਦ ਹੋ ਜਾਂਦਾ ਹੈ ਅਤੇ ਗੈ.ਸ ਬਾਹਰ ਨਹੀਂ ਆ ਸਕਦੀ। ਇਸ ਨਾਲ ਸਮੱ.ਸਿਆ ਵਧ ਜਾਂਦੀ ਹੈ। ਇਸ ਲਈ ਹਮੇਸ਼ਾ ਵ੍ਹੇਲ ਦੇ ਸਰੀਰ ਵਿੱਚ ਕੱਟੋ ਤਾਂ ਜੋ ਗੈ.ਸ ਬਾਹਰ ਆਉਂਦੀ ਰਹੇ।


ਜਾਣੋ ਕਿਉਂ ਲਗਾਏ ਜਾਂਦੇ ਹਨ ਸਰੀਰ 'ਤੇ ਕੱ.ਟ ?


ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਈ ਵਾਰ ਵ੍ਹੇਲ ਦਾ ਸਰੀਰ ਕੱ.ਟ.ਣ ਵੇਲੇ ਵੀ ਫ.ਟ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਸਾਰੇ ਹਿੱਸੇ ਕਈ ਮੀਟਰ ਦੂਰ ਫੈਲ ਜਾਂਦੇ ਹਨ। ਵ੍ਹੇਲ ਦੇ ਸਰੀਰ ਨੂੰ ਕੱ.ਟ.ਣ ਤੋਂ ਪਹਿਲਾਂ ਵੀ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਜਦੋਂ ਕੋਈ ਟਨ ਵਜ਼ਨ ਵਾਲੀ ਵ੍ਹੇਲ ਮੱਛੀ ਦਾ ਸਰੀਰ ਫ.ਟ.ਦਾ ਹੈ ਤਾਂ ਸਥਿਤੀ ਬਹੁਤ ਖਰਾ.ਬ ਹੋ ਜਾਂਦੀ ਹੈ। ਇਸੇ ਦੌਰਾਨ ਦੱਸ ਦੇਈਏ ਕਿ ਜੇਕਰ ਤੁਸੀਂ ਕਦੇ ਸਮੁੰਦਰ ਦੇ ਕੰਢੇ 'ਤੇ ਘੁੰਮ ਰਹੇ ਹੋ ਅਤੇ ਤੁਹਾਨੂੰ ਉੱਥੇ ਵ੍ਹੇਲ ਮੱਛੀ ਦੀ ਲਾ.ਸ਼ ਨਜ਼ਰ ਆਉਂਦੀ ਹੈ,ਤਾਂ ਤੁਹਾਨੂੰ ਉਸ ਤੋਂ ਦੂਰ ਹੋ ਜਾਣਾ ਚਾਹੀਦਾ ਹੈ।


(ਮਨਪ੍ਰੀਤ ਰਾਓ)

Story You May Like