The Summer News
×
Saturday, 18 May 2024

ਹੁਣ ਇਸ ਤਰੀਕੇ ਨਾਲ US ਵੀਜ਼ਾ ਰੀਨਿਊ ਲਈ ਅਰਜ਼ੀਆਂ ਕੀਤੀਆਂ ਜਾਣਗੀਆਂ ਅਰਜ਼ੀਆਂ

ਚੰਡੀਗੜ੍ਹ :  ਜਿਹੜੇ ਲੋਕ ਆਪਣਾ US Visa ਰੀਨਿਊ ਕਰਵਾਉਣਾ ਚਾਹੁੰਦੇ ਹਨ ਉਹਨਾਂ ਲਈ ਇਕ ਨਵੀਂ ਸਕੀਮ ਸਾਹਮਣੇ ਆਈ ਹੈ। ਇਹ ਬਹੁਤ ਹੀ ਸੋਖੀ ਸਕੀਮ ਦੱਸੀ ਜਾ ਰਹੀ ਹੈ। ਦਸ ਦਈਏ ਕਿ US Visa ਰੀਨਿਊ ਕਰਨ ਲਈ ਡਰਾਪਬਾਕਸ ਰਾਹੀਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।


ਭਾਰਤ ਵਿੱਚ ਅਮਰੀਕੀ embassy ਤੇ Consulates ਨੇ 2023 ਵਿੱਚ ਭਾਰਤੀ ਵਿਦਿਆਰਥੀਆਂ ਤੋਂ ਰਿਕਾਰਡ ਗਿਣਤੀ ਵਿੱਚ ਵੀਜ਼ੇ ਪ੍ਰਾਪਤ ਕਰਨ ਦੀ ਤਿਆਰੀ ਕੀਤੀ ਹੈ। ਦਸ ਦਈਏ ਕਿ2022 ਵਿੱਚ 1,25,000 ਤੋਂ ਵੱਧ ਵਿਦਿਆਰਥੀ ਨੇ ਅਮਰੀਕੀ embassy ਨੇ ਵੀਜ਼ਿਆਂ ਬਾਰੇ Consulate ਕੀਤਾ ਹੈ।

Story You May Like