The Summer News
×
Tuesday, 21 May 2024

ਪੰਜਾਬ ਯੂਨੀਵਰਸਿਟੀ ਤੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮੈਰਾਥਨ ਦਾ ਕੀਤਾ ਆਯੋਜਨ

ਚੰਡੀਗੜ੍ਹ - ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਯੂਨੀਵਰਸਿਟੀ ਤੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀ ਲੀਡਰ ਅਰਸ਼ ਕੰਬੋਜ ਨੇ ਪੂਰੀ ਯਾਤਰਾ ਨੂੰ organize ਕਰਵਾਇਆ। ਹੋਰ ਸਾਥੀ ਵਿਦਿਆਰਥੀਆਂ ਦੇ ਨਾਲ ਇਸ ਸਮਾਗਮ ਸਿਰੇ  ਚੜਾਇਆ।  ਐਡੀਸ਼ਨਲ ਸੋਲਿਸਟਰ ਜਨਰਲ ਆਫ ਇੰਡੀਆ ਸ੍ਰੀ ਸਤਿਆ ਪਾਲ ਜੈਨ ਜੀ ਤੇ ਚੰਡੀਗੜ੍ਹ ਡਿਪਟੀ ਕਮਿਸ਼ਨਰ ਵਿਨੇ ਪਰਤਾਪ ਸਿੰਘ ਮੈਰਾਥਨ ਦੇ ਮੁੱਖ ਮਹਿਮਾਨ ਬਣੇ। 6ਸਾਲ ਦੇ ਬੱਚੇ ਤੋਂ ਲੇ ਕੇ 66 ਸਾਲ ਦੇ ਵਿਅਕਤੀ ਨੇ ਮੈਰਾਥਨ ‘ਚ ਹਿੱਸਾ ਲਿਆ।


2-1


ਨੌਜਵਾਨ ਨੂੰ ਸਿਹਤਯਾਬ ਰਹਿਣ ਲਈ ਆਪਣੇ ਜੀਵਨ ‘ਚ ਕਸਰਤ ਨੂੰ ਅਪਣਾਉਣਾ ਹੀ ਇਸ marathon ਦਾ ਸੰਦੇਸ਼ ਸੀ। ਪੰਜਾਬ ਯੂਨਵਰਸਿਟੀ ਤੋਂ ਸੁਖਨਾ ਲੇਕ ਤਕ ਕਰੀਬ 8 ਕਿਲੋਮੀਟਰ ਦੀ  ਮੈਰਾਥਨ ਚ ਜੇਤੂ  atheletes  ਨੂੰ ਇਨਾਮ ਵੀ ਵੰਡੇ ਗਏ ।


2-2

Story You May Like