The Summer News
×
Sunday, 19 May 2024

ਇਸ ਮਸ਼ਹੂਰ ਕ੍ਰਿਕੇਟਰ ਦੀ ਭੈਣ ਸ਼ਹਿਨੀਲ ਗਿੱਲ ਦੀ ਖੂਬਸੂਰਤੀ ਨੇ bollywood ਅਭਿਨੇਤਰੀਆਂ ਨੂੰ ਵੀ ਕੀਤਾ Fail , ਦੇਖੋ ਤਸਵੀਰਾਂ

ਚੰਡੀਗੜ੍ਹ : ਸ਼ੁਭਮਨ ਗਿੱਲ ਨੇ ਸਿਰਫ 23 ਸਾਲ ਦੀ ਉਮਰ 'ਚ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਇਆ ਹੈ, ਅਜਿਹਾ ਕਰਨ ਵਾਲੇ ਉਹ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਹੈ। ਦੱਸ ਦੇਈਏ ਕਿਨ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਆਪਣੇ ਦਮਦਾਰ ਪ੍ਰਦਰਸ਼ਨ ਕਾਰਨ ਚਰਚਾ ਦਾ ਕੇਂਦਰ ਬਣੇ ਹੋਏ ਹਨ।


          5652-0


ਹਾਲ ਹੀ 'ਚ ਸ਼ੁਭਮਨ ਨੇ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਇਸ ਨੌਜਵਾਨ ਬੱਲੇਬਾਜ਼ ਨੇ ਵਨਡੇ ਕ੍ਰਿਕੇਟ ਵਿੱਚ ਦੋਹਰਾ ਸੈਂਕੜਾ ਲਗਾ ਕੇ ਤਗਮਾ ਜਿੱਤ ਲਿਆ ਸੀ। ਜਨਕੈ ਮੁਤਾਬਕ ਦੱਸ ਦੇਈਏ ਕਿ ਸ਼ੁਭਮਨ 'ਤੇ ਉਸਦੀ ਟੀਮ ਇੰਡੀਆ ਦੇ ਪੰਜਵੇਂ ਬੱਲੇਬਾਜ਼ ਹਨ।


          5652-0                   


ਇਸੇ ਪ੍ਰਕਾਰ ਦੱਸ ਦੇਈਏ ਕਿ ਸ਼ੁਭਮਨ ਗਿੱਲ ਦਾ ਬੱਲਾ ਵਨਡੇ ਕ੍ਰਿਕਟ ਦੇ ਨਾਲ-ਨਾਲ ਟੀ-20 ਕ੍ਰਿਕਟ 'ਚ ਵੀ ਜ਼ਬਰਦਸਤ ਬੋਲ ਰਿਹਾ ਹੈ।ਇਸਦੇ ਨਾਲ ਹੀ ਅੱਜ ਅਸੀਂ ਸ਼ੁਭਮਨ ਦੀ ਭੈਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਸ਼ਾਹਨੀਲ ਗਿੱਲ ਹੈ।


                5652-0


ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਹਨੀਲ ਦੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 62k ਤੋਂ ਵੱਧ ਫਾਲੋਅਰਜ਼ (followers) ਹਨ ਅਤੇ ਇਨ੍ਹੀਂ ਦਿਨੀਂ ਉਹ ਆਪਣੀਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫੋਟੋਆਂ ਅਤੇ ਰੀਲਾਂ (Reels) ਅਪਲੋਡ ਕਰਦੀ ਰਹਿੰਦੀ ਹੈ।


              Whats-App-Image-2023-03-25-at-5-27-49-PM-1


ਸ਼ਹਿਨੀਲ ਦੇਖਣ 'ਚ ਬਹੁਤ Gorgeous ਹੈ ਅਤੇ ਉਸਦੀ ਖੂਬਸੂਰਤੀ ਦੇ ਮਾਮਲੇ 'ਚ ਵੱਡੀਆਂ-ਵੱਡੀਆਂ ਅਭਿਨੇਤਰੀਆਂ ਉਸ ਦੇ ਸਾਹਮਣੇ ਫਿੱਕੀਆਂ ਲੱਗਦੀਆਂ ਹਨ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਾਹਲੀਨ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ।


               5652-0


ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਸ਼ੁਭਮਨ ਪੰਜਾਬ ਤੋਂ ਫਾਜ਼ਿਲਕਾ ਦੇ ਜਲਾਲਾਬਾਦ ਦਾ ਰਹਿਣ ਵਾਲਾ ਹੈ। ਇਸੇ ਪ੍ਰਕਾਰ ਦੱਸ ਦੇਈਏ ਕਿ ਗਿੱਲ ਦੇ ਪਿਤਾ ਇੱਕ ਕਿਸਾਨ ਹਨ। ਉਸਨੇ ਕਈ ਵਾਰ ਕਿਹਾ ਹੈ ਕਿ ਉਸਦੇ ਪਿਤਾ ਪਹਿਲੇ ਕੋਚ ਸਨ।


           5652-0


ਹਾਲ ਹੀ 'ਚ ਜਦੋਂ ਗਿੱਲ ਵਨਡੇ 'ਚ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋਇਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਉਸ ਤੋਂ ਕਾਫੀ ਨਾਰਾਜ਼ ਸਨ ਕਿਉਂਕਿ ਉਹ ਇਸ ਸੈਂਕੜੇ ਨੂੰ ਦੋਹਰੇ ਸੈਂਕੜੇ 'ਚ ਬਦਲਣ 'ਚ ਅਸਫਲ ਰਹੇ। ਉਸ ਨੇ ਆਪਣੇ ਪਿਤਾ ਦੀ ਨਾਰਾਜ਼ਗੀ ਦੂਰ ਕੀਤੀ ਅਤੇ ਅਗਲੇ ਹੀ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ।


               5652-0


 (ਮਨਪ੍ਰੀਤ ਰਾਓ)

Story You May Like