The Summer News
×
Tuesday, 21 May 2024

ਖੇਤਾਂ ਵਿੱਚ ਕੰਮ ਕਰਦੇ 20 ਸਾਲਾ ਨੌਜਵਾਨ ਨੂੰ ਸੱਪ ਨੇ ਡੰਗਿਆ, ਮੌਤ

ਬਟਾਲਾ ਵਿੱਕੀ ਮਲਿਕ - ਖੇਤਾਂ ਵਿੱਚ ਕੰਮ ਕਰਦੇ 20 ਸਾਲਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਪਤਾ ਲੱਗਣ ਤੇ ਤੁਰੰਤ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਇਲਾਜ ਦੇ ਕੁਝ ਸਮੇਂ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੱਗਾ ਮਸੀਹ ਪੁਤਰ ਛਿੰਦਾ ਮਸੀਹ  ਖੇਤਾਂ ਵਿੱਚ  ਪਸੂਆਂ ਲਈ ਚਾਰਾ ਕੱਟ ਰਿਹਾ ਸੀ। ਇਸ ਦੌਰਾਨ ਕੰਮ ਕਰ ਲਿਆ ਓਸ ਨੂੰ ਅਚਾਨਕ  ਸਪ ਲੜ ਗਿਆ।  ਜਿਸ ਨੂੰ ਤੁਰੰਤ ਸਰਕਾਰੀ  ਹਸਪਤਾਲ  ਵਿੱਚ  ਲਿਜਾਇਆ ਗਿਆ।  ਜਿਥੇ  ਉਸ ਦੀ ਮੌਤ  ਹੋ ਗਈ।

ਖੇਤਾਂ ਵਿੱਚ ਕੰਮ ਕਰਦੇ 20 ਸਾਲਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਪਤਾ ਲੱਗਣ ਤੇ ਤੁਰੰਤ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਇਲਾਜ ਦੇ ਕੁਝ ਸਮੇਂ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੱਗਾ ਮਸੀਹ ਪੁਤਰ ਛਿੰਦਾ ਮਸੀਹ ਖੇਤਾਂ ਵਿੱਚ ਪਸੂਆਂ ਲਈ ਚਾਰਾ ਕੱਟ ਰਿਹਾ ਸੀ। ਇਸ ਦੌਰਾਨ ਕੰਮ ਕਰ ਲਿਆ ਓਸ ਨੂੰ ਅਚਾਨਕ ਸਪ ਲੜ ਗਿਆ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ।

Story You May Like