The Summer News
×
Tuesday, 21 May 2024

ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਇਸ ਦਿਨ ਤੱਕ ਪਵੇਗਾ ਭਾਰੀ ਮੀਂਹ

ਚੰਡੀਗੜ੍ਹ : ਪੰਜਾਬ 'ਚ ਮੁੜ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਅਗਸਤ ਨੂੰ ਭਾਰੀ ਮੀਂਹ ਪਏਗਾ।  ਇਸ ਦੌਰਾਨ ਦਸ ਦਈਏ ਕਿ 3 ਅਗਸਤ ਤੱਕ ਮੌਸਮ ਠੰਡਾ ਰਹੇਗਾ ਤੇ ਨਾਲ ਹੀ ਕਈ ਇਲਾਕਿਆ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਦੱਸ ਦੇਈਏ ਕਿ ਚੰਡੀਗੜ੍ਹ ,ਪੰਜਾਬ, ਦਿੱਲੀ,  ਹਰਿਆਣਾ ਅਤੇ ਹੋਰ ਕਈ ਵੱਖ-ਵੱਖ ਇਲਾਕਿਆਂ 'ਚ ਬਿਜਲੀ ਡਿੱਗਣ, ਤੂਫਾਨ ਆਉਣ ਅਤੇ ਬਾਰਿਸ਼ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

Story You May Like