The Summer News
×
Monday, 20 May 2024

ਪੰਚਕੂਲਾ ਦੇ ਸੈਕਟਰ 9 ਦੀ ਰੇਹੜੀ ਮਾਰਕੀਟ 'ਚ ਬੀਤੀ ਸ਼ਾਰਟ ਸਰਕਟ ਦੇ ਹੋਣ ਕਰਕੇ ਲੱਗੀ ਭਿਆਨਕ

ਪੰਚਕੂਲਾ  : ਪੰਚਕੂਲਾ ਦੇ ਸੈਕਟਰ 9 ਦੀ ਰੇਹੜੀ ਮਾਰਕੀਟ 'ਚ ਬੀਤੀ ਰਾਤ ਤਕਰੀਬਨ ਸਾਢੇ 12 ਵਜੇ ਸ਼ਾਰਟ ਸਰਕਟ ਦੇ ਹੋਣ ਕਰਕੇ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਰਕੇ ਸਾਰੀ ਮਾਰਕੀਟ ਸੜ ਕੇ ਸਵਾਹ ਹੋ ਗਈ । ਮੌਕੇ ਤੇ ਪਹੁੰਚੀਆਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਵਲੋ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਵਧ ਚੁੱਕੀ ਸੀ ਜਿਸ ਕਰਕੇ ਤਕਰੀਬਨ ਚਾਰ ਘੰਟੇ ਉਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਤੇ ਰਾਤ ਸਾਢੇ ਬਾਰਾਂ ਵਜੇ ਦੀ ਲੱਗੀ ਅੱਗ ਤੇ ਸਵੇਰੇ ਸਾਢੇ ਚਾਰ ਵਜੇ ਤੱਕ ਕਾਬੂ ਪਾਇਆ ਗਿਆ|

ਪੰਚਕੂਲਾ ਦੇ ਸੈਕਟਰ 9 ਦੀ ਰੇਹੜੀ ਮਾਰਕੀਟ 'ਚ ਬੀਤੀ ਰਾਤ ਤਕਰੀਬਨ ਸਾਢੇ 12 ਵਜੇ ਸ਼ਾਰਟ ਸਰਕਟ ਦੇ ਹੋਣ ਕਰਕੇ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਰਕੇ ਸਾਰੀ ਮਾਰਕੀਟ ਸੜ ਕੇ ਸਵਾਹ ਹੋ ਗਈ । ਮੌਕੇ ਤੇ ਪਹੁੰਚੀਆਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਵਲੋ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਵਧ ਚੁੱਕੀ ਸੀ ਜਿਸ ਕਰਕੇ ਤਕਰੀਬਨ ਚਾਰ ਘੰਟੇ ਉਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਤੇ ਰਾਤ ਸਾਢੇ ਬਾਰਾਂ ਵਜੇ ਦੀ ਲੱਗੀ ਅੱਗ ਤੇ ਸਵੇਰੇ ਸਾਢੇ ਚਾਰ ਵਜੇ ਤੱਕ ਕਾਬੂ ਪਾਇਆ ਗਿਆ|

Story You May Like