The Summer News
×
Monday, 20 May 2024

ਮੋਗਾ ਫਿਰੋਜ਼ਪੁਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ

ਮੋਗਾ : ਮੋਗਾ ਫਿਰੋਜ਼ਪੁਰ ਰੋਡ ਤੇ ਉਸ ਵਕਤ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਡਲਿਵਰੀ ਕੇਸ ਲੈ ਕੇ ਆਈ ਇੱਕ ਸੌ ਅੱਠ ਐਂਬੂਲੈਂਸ ਗੱਡੀ ਸਕੂਲ ਵੈਨ ਨਾਲ ਪਿਛੇ ਤੋਂ ਟਕਰਾ ਕੇ ਲੋਕਾਂ ਦੇ ਦੱਸਣ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਜ਼ੋਰਦਾਰ ਆਵਾਜ਼ ਆਈ ਦਿ ਝੱਟ ਇੱਕ ਸੌ ਅੱਠ ਐਂਬੂਲੈਂਸ ਗੱਡੀ ਸਕੂਲ ਵੈਨ ਨਾਲ ਟਕਰਾ ਗਈ ਜਿਸ ਦਰਮਿਆਨ ਇੱਕ ਸੌ ਅੱਠ ਐਂਬੂਲੈਂਸ ਤੇ ਡਰਾੲੀਵਰ ,ਡਾਕਟਰ , ਗਰਭਵਤੀ ਮਹਿਲਾ ਤੋਂ ਇਲਾਵਾ ਤਿੰਨ ਬੱਚੇ ਜ਼ਖ਼ਮੀ ਹੋ ਗਏ ।

Story You May Like