The Summer News
×
Monday, 20 May 2024

ਪੰਜਾਬ ਵਿਚੋਂ ਇਹ ਜ਼ਿਲ੍ਹਾ ਰਿਹਾ ਸਭ ਤੋਂ ਜ਼ਿਆਦਾ ਠੰਢਾ, ਤਾਪਮਾਨ ਜਾਣ ਤੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਪੰਜਾਬ ਵਿਚੋਂ ਬਠਿੰਡਾ ਸਭ ਤੋਂ ਜ਼ਿਆਦਾ ਠੰਢਾ ਰਿਹਾ ਹੈ। ਬਠਿੰਡਾ ਵਿਚ ਕੁਲਫੀ ਜਮਾਉਣ ਵਰਗੀ ਠੰਡ ਪੈ ਰਹੀ ਹੈ। ਬਠਿੰਡਾ ‘ਚ ਘੱਟੋ ਘੱਟ ਤਾਪਮਾਨ 1 ਡਿਗਰੀ ਤੇ ਅੰਮ੍ਰਿਤਸਰ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਰਿਹਾ। ਅਗਲੇ ਦੋ ਦਿਨ ਠੰਢ ਤੋਂ ਕੁਝ ਰਾਹਤ ਮਿਲੇਗੀ। ਨਵੇਂ ਸਾਲ ਦੇ ਪਹਿਲੇ ਦਿਨ ਮੁੜ ਠੰਢ ਵਧੇਗੀ। 2 ਤੇ 3 ਜਨਵਰੀ 2023 ਨੂੰ ਸੀਤ ਲਹਿਰ ਚੱਲੇਗੀ। ਰਾਜਸਥਾਨ ਦੇ ਚੁਰੂ ਵਿਚ ਤਾਪਮਾਨ ਜ਼ੀਰੋ ਡਿਗਰੀ ‘ਤੇ ਡਿੱਗਿਆ। ਕਸ਼ਮੀਰ ਦੀ ਡੱਲ ਝੀਲ ਦਾ ਪਾਣੀ ਜੰਮਿਆਂ।

Story You May Like